ਰੀਤਾ ਡੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੀਤਾ ਡੇ
ਨਿੱਜੀ ਜਾਣਕਾਰੀ
ਪੂਰਾ ਨਾਮ
ਰੀਤਾ ਡੇ
ਜਨਮਭਾਰਤ
ਬੱਲੇਬਾਜ਼ੀ ਅੰਦਾਜ਼ਸੱਜੂ-ਬੱਲੇਬਾਜ਼
ਭੂਮਿਕਾਵਿਕਟ-ਰੱਖਿਅਕ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 24)10 ਫ਼ਰਵਰੀ 1984 ਬਨਾਮ ਆਸਟਰੇਲੀਆ
ਆਖ਼ਰੀ ਟੈਸਟ17 ਮਾਰਚ 1985 ਬਨਾਮ ਨਿਊਜ਼ੀਲੈਂਡ
ਪਹਿਲਾ ਓਡੀਆਈ ਮੈਚ (ਟੋਪੀ 22)19 ਜਨਵਰੀ 1984 ਬਨਾਮ ਆਸਟਰੇਲੀਆ
ਆਖ਼ਰੀ ਓਡੀਆਈ23 ਫ਼ਰਵਰੀ 1995 ਬਨਾਮ ਨਿਊਜ਼ੀਲੈਂਡ
ਖੇਡ-ਜੀਵਨ ਅੰਕੜੇ
ਸਰੋਤ: ਕ੍ਰਿਕਟਅਰਕਾਈਵ, 18 ਸਤੰਬਰ 2009

ਰੀਤਾ ਡੇ ਇੱਕ ਸਾਬਕਾ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਅੰਤਰਰਾਸ਼ਟਰੀ ਟੈਸਟ ਕ੍ਰਿਕਟ ਅਤੇ ਓਡੀਆਈ ਕ੍ਰਿਕਟ ਖੇਡਦੀ ਰਹੀ ਹੈ।[1] ਉਹ ਸੱਜੂ-ਬੱਲੇਬਾਜ਼ ਹੈ ਅਤੇ ਵਿਕਟ-ਰੱਖਿਅਕ ਵਜੋਂ ਖੇਡਦੀ ਰਹੀ ਹੈ।[2]

ਉਹ ਬੀਸੀਸੀਆਈ ਦੀ ਰਾਸ਼ਟਰੀ ਚੋਣਕਾਰ (ਕੇਂਦਰੀ) ਅਤੇ ਮਹਿਲਾ ਚੋਣ ਕਮੇਟੀ ਦੀ ਯੂਪੀਸੀਏ ਦੀ ਚੇਅਰਪਰਸਨ ਹੈ।[3]

ਹੋਰ ਵੇਖੋ[ਸੋਧੋ]

ਹਵਾਲੇ[ਸੋਧੋ]

  1. "Rita Dey". CricketArchive. Retrieved 2009-09-18.
  2. "Rita Dey". Cricinfo. Retrieved 2009-09-18.
  3. "Meet the all-round prodigy with the 'boy-cut' hairdo". ESPNcricinfo. Retrieved 2023-01-09.