ਰੀਤਿਕਾ ਖੇੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰੀਤਿਕਾ ਖੇੜਾ
ਜਨਮਭਾਰਤ
ਰਿਹਾਇਸ਼ਨਵੀਂ ਦਿੱਲੀ,ਭਾਰਤ
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਦਿੱਲੀ ਇਕਨਾਮਿਕਸ ਸਕੂਲ
ਪੇਸ਼ਾਵਿਕਾਸ ਅਰਥਸ਼ਾਸਤਰ

ਰੀਤਿਕਾ ਖੇੜਾ ਇੱਕ ਭਾਰਤੀ ਅਰਥਸ਼ਾਸਤਰੀ ਅਤੇ ਸਮਾਜਿਕ ਵਿਗਿਆਨੀ ਹੈ।[1]

ਸ਼ੁਰੂ ਦਾ ਜੀਵਨ[ਸੋਧੋ]

ਰੀਤਿਕਾ ਖੇੜਾ  ਦਿੱਲੀ ਇਕਨਾਮਿਕਸ ਸਕੂਲ   ਤੋਂ ਇੱਕ ਪੀਐਚਡੀ ਹੈ। ਉਹ ਨਾਮੀ ਅਰਥ ਸ਼ਾਸਤਰੀ, ਜਿਆਂ ਦਰੇਜ਼ ਦੀ ਇੱਕ ਵਿਦਿਆਰਥੀ ਅਤੇ ਕਾਰਕੁਨ ਹੈ।

ਕੈਰੀਅਰ[ਸੋਧੋ]

ਰੀਤਿਕਾਖੇੜਾ, ਭਾਰਤੀ ਤਕਨੀਕੀ ਸੰਸਥਾਨ, ਦਿੱਲੀ ਵਿੱਚ ਮਾਨਵਿਕੀ ਅਤੇ ਸਾਮਾਜਕ ਵਿਗਿਆਨ ਵਿਭਾਗ ਵਿੱਚ ਇੱਕ ਐਸੋਸੀਏਟ ਪ੍ਰੋਫੈਸਰ ਹੈ। ਉਹ ਭਾਰਤ ਦੀ ਨਰੇਗਾ ਯੋਜਨਾ ਨੂੰ ਅਮਲ ਵਿੱਚ ਲਿਆਉਣ ਲਈ ਸਰਗਰਮ ਤੌਰ ਤੇ ਕੰਮ ਕਰ ਰਹੀ ਹੈ। ਉਹ ਜੀ ਬੀ ਪੰਤ ਸਮਾਜਕ ਵਿਗਿਆਨ ਸੰਸਥਾਨ ,  ਇਲਾਹਾਬਾਦ ਯੂਨੀਵਰਸਿਟੀ ਨਾਲ ਜੁੜੀ ਰਹੀ ਅਤੇ ਦਿੱਲੀ  ਦੇ ਸਕੂਲ ਆਫ ਇਕੋਨਾਮਿਕਸ ਦੇ ਵਿਕਾਸ ਲਈ ਅਰਥ ਸ਼ਾਸਤਰ ਸੰਸਥਾਨ  ਦੀ ਇੱਕ ਵਿਜਿਟਰ  ਹੈ।[2] ਉਸ ਨੇ ਨਰੇਗਾ,  ਸਰਵਜਨਿਕ ਵੰਡ ਪ੍ਰਣਾਲੀ (ਪੀਡੀਐਸ) ਅਤੇ ਭਾਰਤ ਨਾਲ  ਸੰਬੰਧਤ ਹੋਰ ਸਾਮਾਜਕ - ਆਰਥਕ ਮੁੱਦਿਆਂ ਦਾ ਵਿਸ਼ਲੇਸ਼ਣ ਕਰਨ ਬਾਰੇ ਕਾਫ਼ੀ ਕੁੱਝ ਸੋਧ ਪੱਤਰ ਪ੍ਰਕਾਸ਼ਿਤ ਕੀਤੇ ਹਨ। ਉਸ ਦਾ ਸਭ ਤੋਂ ਮਹੱਤਵਪੂਰਨ ਪ੍ਰੋਜੈਕਟ ਨਰੇਗਾ ਦੇ ਕੰਮ ਦਾ "ਸਮੂਹ ਮਾਪ"  -  ਜਲੋਰ ਪ੍ਰਯੋਗ ਹੈ।[3] [4]ਉਸ ਦੇ ਸਭ ਤੋਂ ਵੱਧ ਹਵਾਲਿਆਂ ਲਈ ਵਰਤੇ ਗਏ ਪੀਅਰ-ਰਿਵਿਊ ਹੋਏ ਪਰਚੇ ਹਨ:

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]