ਸਮੱਗਰੀ 'ਤੇ ਜਾਓ

ਰੀਨਾ ਖੋਖਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰੀਨਾ ਖੋਖਰ
ਨਿੱਜੀ ਜਾਣਕਾਰੀ
ਜਨਮ (1993-04-10) 10 ਅਪ੍ਰੈਲ 1993 (ਉਮਰ 32)
ਪੰਜਾਬ, ਭਾਰਤ
ਕੱਦ 1.63 m (5 ft 4 in)
ਭਾਰਤ 58 ਕਿਲੋਗ੍ਰਾਮ
ਖੇਡਣ ਦੀ ਸਥਿਤੀ ਫਾਰਵਰਡ
ਸੀਨੀਅਰ ਕੈਰੀਅਰ
ਸਾਲ ਟੀਮ
ਮੱਧ ਪ੍ਰਦੇਸ਼
ਹਾਕੀ ਅਕੈਡਮੀ
ਰਾਸ਼ਟਰੀ ਟੀਮ
ਸਾਲ ਟੀਮ Apps (Gls)
2017– ਭਾਰਤ 21 (1)

ਰੀਨਾ ਖੋਖਰ (ਜਨਮ 10 ਅਪਰੈਲ 1993) ਇਕ ਭਾਰਤੀ ਪੇਸ਼ੇਵਰਾਨਾ ਹਾਕੀ ਖਿਡਾਰੀ ਹੈ ਜੋ ਭਾਰਤੀ ਰਾਸ਼ਟਰੀ ਟੀਮ ਲਈ ਫਾਰਵਰਡ ਵਜੋਂ ਹਾਕੀ ਖੇਡਦੀ ਹੈ।[1] ਉਹ 18-ਮੈਂਬਰੀ ਟੀਮ ਦਾ ਹਿੱਸਾ ਸੀ ਜਿਸ ਨੇ 2018 ਵਿਸ਼ਵ ਕੱਪ ਵਿਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ ਅਤੇ ਇਸ ਨਾਲ ਉਸਨੇ ਟੀਮ ਵਿਚ ਵਾਪਸੀ ਕੀਤੀ ਸੀ।[2]

ਕਲੱਬ ਪੱਧਰ 'ਤੇ, ਖੋਖਰ ਮੱਧ ਪ੍ਰਦੇਸ਼ ਹਾਕੀ ਅਕਾਦਮੀ ਲਈ ਖੇਡਦਾ ਹੈ।[3]

ਹਵਾਲੇ 

[ਸੋਧੋ]
  1. "Europe Tour (Women) 2017". hockeyindia.org. Archived from the original on 12 ਦਸੰਬਰ 2017. Retrieved 16 July 2018. {{cite web}}: Unknown parameter |dead-url= ignored (|url-status= suggested) (help)

ਬਾਹਰੀ ਕੜੀਆਂ

[ਸੋਧੋ]