ਸਮੱਗਰੀ 'ਤੇ ਜਾਓ

ਰੀਮਾ ਬਾਂਸਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੀਮਾ ਬਾਂਸਲ
ਤਸਵੀਰ:Reema bansal.jpg
ਜਨਮ1986
ਪੇਸ਼ਾਮਨੋਵਿਗਿਆਨੀ, ਚਿੱਤਰਕਾਰ
ਵੈੱਬਸਾਈਟhttp://www.reemabansal.com/

ਰੀਮਾ ਬਾਂਸਲ ਇੱਕ ਭਾਰਤੀ ਮਹਿਲਾ ਚਿੱਤਰਕਾਰ ਹੈ। ਉਸਨੇ ਆਪਣੇ ਪਰਿਵਾਰ ਅਤੇ ਅਧਿਆਪਕਾਂ ਦੇ ਸਹਿਯੋਗ ਸਦਕਾ ਤਿੰਨ ਸਾਲ ਦੀ ਉਮਰ ਤੋਂ ਹੀ ਚਿੱਤਰਕਾਰੀ ਕਰਨੀ ਸ਼ੁਰੂ ਕਰ ਦਿੱਤੀ ਸੀ। ਉਸਨੇ ਚਿੱਤਰਕਲਾ ਨਾਲ ਸੰਬੰਧਤ ਅਤੇ ਹੋਰ ਮੁਕਾਬਲਿਆਂ ਵਿੱਚੋਂ ਬਹੁਤ ਸਾਰੇ ਅਵਾਰਡ ਅਤੇ ਸਰਟੀਫਿਕੇਟ ਜਿੱਤੇ ਹਨ।

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]