ਰੀਲ ਇਨ ਦ ਕਲੋਜ਼ੈਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Reel in the Closet
ਨਿਰਦੇਸ਼ਕStu Maddux
ਲੇਖਕStu Maddux
ਨਿਰਮਾਤਾStu Maddux
Joseph Applebaum
John Raines
ਸਿਤਾਰੇSusan Stryker
Daniel Nicoletta
John Raines
Sharon Thompson
Barbara Gittings (archive footage)
Frank Kameny (archive footage)
ਪ੍ਰੋਡਕਸ਼ਨ
ਕੰਪਨੀ
Interrobang Productions
ਰਿਲੀਜ਼ ਮਿਤੀ
  • ਜੂਨ 21, 2015 (2015-06-21)
ਮਿਆਦ
82 minutes
ਦੇਸ਼United States
ਭਾਸ਼ਾEnglish

ਰੀਲ ਇਨ ਦ ਕਲੋਜ਼ੈਟ 2015 ਦੀ ਇੱਕ ਦਸਤਾਵੇਜ਼ੀ ਫ਼ਿਲਮ ਹੈ, ਜਿਸਦਾ ਨਿਰਦੇਸ਼ਨ ਸਟੂ ਮੈਡਕਸ ਦੁਆਰਾ ਕੀਤਾ ਗਿਆ ਹੈ। ਇਸ ਵਿਚ ਡੈਨੀਅਲ ਨਿਕੋਲੇਟਾ, ਸੂਜ਼ਨ ਸਟ੍ਰਾਈਕਰ ਅਤੇ ਹੋਰ ਬਹੁਤ ਸਾਰੇ ਲੋਕਾਂ ਨਾਲ ਕੀਤੀਆਂ ਇੰਟਰਵਿਊਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।

ਸਾਰ[ਸੋਧੋ]

ਇਸ ਫ਼ਿਲਮ ਵਿੱਚ 1930 ਤੋਂ 1980 ਦੇ ਦਹਾਕੇ ਤੱਕ ਦੀਆਂ ਐਲ.ਜੀ.ਬੀ.ਟੀ. ਹੋਮ ਮੂਵੀਜ਼, ਵੀਡੀਓਜ਼ ਅਤੇ ਹੋਰ ਪੁਰਾਲੇਖ ਫੁਟੇਜ ਸ਼ਾਮਲ ਹਨ ਅਤੇ ਇਹਨਾਂ ਫ਼ਿਲਮਾਂ ਅਤੇ ਵੀਡੀਓਜ਼ ਨੂੰ ਲੱਭਣ ਅਤੇ ਬਹਾਲ ਕਰਨ ਦੇ ਮਹੱਤਵ 'ਤੇ ਜ਼ੋਰ ਦਿੱਤਾ ਗਿਆ ਹੈ।[1]

ਫ਼ਿਲਮ ਪ੍ਰੀਮੀਅਰ[ਸੋਧੋ]

ਫ਼ਿਲਮ ਦਾ ਵਿਸ਼ਵ ਪ੍ਰੀਮੀਅਰ 21 ਜੂਨ 2015 ਨੂੰ ਫਰੇਮਲਾਈਨ ਫ਼ਿਲਮ ਫੈਸਟੀਵਲ ਵਿੱਚ ਹੋਇਆ ਸੀ।[2]

ਹਵਾਲੇ[ਸੋਧੋ]

  1. IMDB entry
  2. "Frameline entry". Archived from the original on 2017-07-05. Retrieved 2022-11-28. {{cite web}}: Unknown parameter |dead-url= ignored (|url-status= suggested) (help)

ਬਾਹਰੀ ਲਿੰਕ[ਸੋਧੋ]