ਰੁਕਸਾਨਾ ਖ਼ਾਨ
ਦਿੱਖ
| ਨਿੱਜੀ ਜਾਣਕਾਰੀ | |
|---|---|
| ਜਨਮ | 1961 (ਉਮਰ 64–65) |
| ਅੰਤਰਰਾਸ਼ਟਰੀ ਜਾਣਕਾਰੀ | |
| ਰਾਸ਼ਟਰੀ ਟੀਮ | |
| ਪਹਿਲਾ ਓਡੀਆਈ ਮੈਚ (ਟੋਪੀ 16) | 10 December 1997 ਬਨਾਮ Denmark |
| ਆਖ਼ਰੀ ਓਡੀਆਈ | 18 December 1997 ਬਨਾਮ ਆਇਰਲੈਂਡ |
ਸਰੋਤ: Cricinfo, 28 June 2021 | |
ਰੁਕਸਾਨਾ ਖ਼ਾਨ (ਜਨਮ 1961) ਇੱਕ ਪਾਕਿਸਤਾਨੀ ਕ੍ਰਿਕਟਰ ਹੈ, ਜੋ ਪਾਕਿਸਤਾਨ ਮਹਿਲਾ ਕ੍ਰਿਕਟ ਟੀਮ ਲਈ ਖੇਡ ਚੁੱਕੀ ਹੈ।[1] ਉਸਨੇ 1997 ਦੇ ਮਹਿਲਾ ਕ੍ਰਿਕਟ ਵਿਸ਼ਵ ਕੱਪ ਵਿੱਚ 10 ਦਸੰਬਰ 1997 ਨੂੰ ਡੈਨਮਾਰਕ ਮਹਿਲਾ ਟੀਮ ਦੇ ਵਿਰੁੱਧ ਪਾਕਿਸਤਾਨ ਲਈ ਆਪਣੀ ਮਹਿਲਾ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ (ਡਬਲਿਊ.ਓ.ਡੀ.ਆਈ.) ਦੀ ਸ਼ੁਰੂਆਤ ਕੀਤੀ ਸੀ।[2] ਉਸਨੇ ਟੂਰਨਾਮੈਂਟ ਦੌਰਾਨ ਪਾਕਿਸਤਾਨ ਲਈ ਪੰਜ ਮੈਚ ਖੇਡੇ ਸਨ।[3]
ਹਵਾਲੇ
[ਸੋਧੋ]- ↑ "Ruksana Khan". ESPN Cricinfo. Retrieved 28 June 2021.
- ↑ "4th Match, Mysore, Dec 10 1997, Hero Honda Women's World Cup". ESPN Cricinfo. Retrieved 23 June 2021.
- ↑ "Hero Honda Women's World Cup, 1997/98 - Pakistan Women: Batting and bowling averages". ESPN Cricinfo. Retrieved 28 June 2021.