ਰੁਪਾਲੀ ਭੋਸਲੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Rupali Bhosle
ਰਾਸ਼ਟਰੀਅਤਾIndian
ਪੇਸ਼ਾActress
ਸਰਗਰਮੀ ਦੇ ਸਾਲ2007 – present

ਰੂਪਾਲੀ ਭੋਸਲੇ ਇਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ।[1] ਉਹ ਸੱਬ ਟੀ.ਵੀ. ਦੇ ਸ਼ੋਅ ਬਡੀ ਦਰੋ ਸੇ ਆਏ ਹੈਨ ਲਈ ਮਸ਼ਹੂਰ ਹੈ। 

ਕਰੀਅਰ[ਸੋਧੋ]

ਭੋਸਲੇ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਮਨ ਉਡਨ ਵਰਿਆਚੇ', 'ਦੋਨ ਕਿਨਾਰੇ ਦੋਗੀ ਅਪਨ' ਅਤੇ 'ਕੰਨਿਆਦਾਨ' ਵਰਗੇ ਮਰਾਠੀ ਸ਼ੋਅ ਨਾਲ ਕੀਤੀ। ਬਾਅਦ ਵਿੱਚ ਉਸ ਨੇ 2007 ਵਿੱਚ ਫ਼ਿਲਮ ਰਿਸਕ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ।

ਨਿੱਜੀ ਜੀਵਨ[ਸੋਧੋ]

ਉਸ ਦਾ ਵਿਆਹ ਮਿਲਿੰਦ ਸ਼ਿੰਦੇ ਨਾਲ ਹੋਇਆ ਸੀ ਪਰ ਬਾਅਦ ਵਿੱਚ 2012 ਵਿੱਚ ਉਨ੍ਹਾਂ ਦਾ ਤਲਾਕ ਹੋ ਗਿਆ। ਵਰਤਮਾਨ ਵਿੱਚ, ਉਹ ਅਨਿਕੇਤ ਮਾਗਰੇ ਨਾਲ ਰਿਸ਼ਤੇ ਵਿੱਚ ਹੈ।[2]

ਮਰਾਠੀ ਸੀਰੀਅਲ[ਸੋਧੋ]

  • ਮਨ ਉਡਨ ਵਰਿਆਚੇ - ਸਟਾਰ ਪ੍ਰਵਾਹ
  • ਦੋਨ ਕਿਨਾਰੇ ਦੋਗੀ ਅਪਨ - ਸਟਾਰ ਪ੍ਰਵਾਹ
  • ਕੰਨਿਆਦਾਨ - ਮੀ ਮਰਾਠੀ
  • ਦਿਲੀਆ ਘਰੀ ਤੂ ਸੁਖੀ ਰਹਾ- ਜ਼ੀ ਮਰਾਠੀ
  • ਮਹਾਸੰਗਰਾਮ - ਦੂਰਦਰਸ਼ਨ

ਹਿੰਦੀ ਫਿਲਮਾਂ[ਸੋਧੋ]

  • ਰਿਸਕ (2007) - ਵਿਸ਼ਰਾਮ ਸਾਵੰਤ ਦੁਆਰਾ ਨਿਰਦੇਸ਼ਿਤ

ਮਰਾਠੀ ਫਿਲਮਾਂ[ਸੋਧੋ]

ਸਾਲ ਫ਼ਿਲਮ ਨਿਰਦੇਸ਼ਕ ਸਥਿਤੀ
2013 ਚਾਂਦੀ ਸਮੀਰ ਨਾਇਕ ਰਿਲੀਜ਼ਡ

Web series[ਸੋਧੋ]

ਸਾਲ ਸਿਰਲੇਖ ਭੂਮਿਕਾ ਨੋਟਸ ਹਵਾਲਾ
2018 ਜ਼ੀਰੋ KMs ਮਿਨਲ ਜ਼ੀ5 [3]

ਹੋਰ ਦੇਖੋ[ਸੋਧੋ]

ਭਾਰਤੀ ਟੈਲੀਵਿਜ਼ਨ ਅਦਾਕਾਰਾਵਾਂ ਦੀ ਸੂਚੀ

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2017-09-14. Retrieved 2018-02-26. {{cite web}}: Unknown parameter |dead-url= ignored (|url-status= suggested) (help)
  2. "'Bigg Boss' fame Rupali Bhosle announces her relationship with Ankit Magare with a cute post - Times of India". The Times of India (in ਅੰਗਰੇਜ਼ੀ). Retrieved 2021-06-27.
  3. "Zero KMS director Q: Audience will be surprised to see Naseeruddin Shah in such an avatar". The Indian Express (in ਅੰਗਰੇਜ਼ੀ). 11 June 2018. Retrieved 2021-06-27.