ਰੁਬੀਨਾ ਫਰਾਂਸਿਸ
ਦਿੱਖ
ਰੁਬੀਨਾ ਫਰਾਂਸਿਸ (ਜਨਮ 1999) ਇੱਕ ਭਾਰਤੀ ਪੈਰਾ ਪਿਸਟਲ ਨਿਸ਼ਾਨੇਬਾਜ਼ ਹੈ। ਉਹ ਵਰਤਮਾਨ ਵਿੱਚ ਅੰਤਰਰਾਸ਼ਟਰੀ ਸ਼ੂਟਿੰਗ ਸਪੋਰਟ ਫੈਡਰੇਸ਼ਨ[1] ਦੁਆਰਾ ਔਰਤਾਂ ਦੀ 10 ਮੀਟਰ ਏਅਰ ਪਿਸਟਲ ਐਸ.ਐਚ.1 (ਵਿਸ਼ਵ ਸ਼ੂਟਿੰਗ ਪੈਰਾ ਸਪੋਰਟ ਰੈਂਕਿੰਗ) ਵਿੱਚ ਪੰਜਵੇਂ ਨੰਬਰ 'ਤੇ ਹੈ ਅਤੇ ਉਸਨੇ 2018 ਏਸ਼ੀਅਨ ਪੈਰਾ ਖੇਡਾਂ ਪੀ-2 - ਔਰਤਾਂ ਦੀ 10ਮੀ ਏਅਰ ਪਿਸਟਲ (ਐਸ.ਐਚ.1 ਈਵੈਂਟਸ) ਵਿੱਚ ਵੀ ਭਾਗ ਲਿਆ ਸੀ।[2][3][4][5][6]
2020 ਸਮਰ ਪੈਰਾਲੰਪਿਕਸ
[ਸੋਧੋ]ਉਸਨੇ ਟੋਕੀਓ, ਜਾਪਾਨ ਵਿੱਚ 2020 ਸਮਰ ਪੈਰਾਲੰਪਿਕ ਲਈ ਕੁਆਲੀਫਾਈ ਕੀਤਾ।[7]
ਹਵਾਲੇ
[ਸੋਧੋ]- ↑ "World Shooting Para Sport Rankings / Official World Rankings 2021". World Shooting Para Sport.
- ↑ "MP: Jabalpur para shooter sets world record, bags Oly quota". Time of India News.
- ↑ "Congratulations: Pooja Agarwal, Sonia Sharma, Rubina Francis - Gold Medallists". ParaolympicIndia News.
- ↑ "Rubina Francis Leads 10-Member Indian Para Shooters Squad For Tokyo Paralympics". Outlook India News.
- ↑ "Madhya Pradesh Para Shooter Creates World Record, Bags Gold For India At Peru Event". The Logical India News.
- ↑ "पैरों पर ठीक से खड़े भी नहीं हो पाती, अब पैराशूटिंग में देश को दिलाया गोल्ड". Bhaskar News.
- ↑ "Para-shooter Rubina Francis sets a world record; qualifies for Tokyo Paralympics". The Bridge News.