ਰੁਬੇ
ਦਿੱਖ
ਰੁਬੇ (ਫ਼ਰਾਂਸੀਸੀ: Roubaix; ਫ਼ਰਾਂਸੀਸੀ ਉਚਾਰਨ: [ʁubɛ]) ਬੈਲਜੀਅਮ ਦੀ ਸਰਹੱਦ ਨੇੜੇ ਉੱਤਰੀ ਫਰਾਂਸ ਵਿਚ ਪੁਰਾਣਾ ਉਦਯੋਗਿਕ ਸ਼ਹਿਰ ਹੈ। ਸੰਨ 2014 ਵਿਚ ਰੁਬੇ ਦੀ ਆਬਾਦੀ ਤਕਰੀਬਨ 96 ਹਜ਼ਾਰ[1] ਸੀ।
ਹਵਾਲੇ
[ਸੋਧੋ]- ↑ (ਫ਼ਰਾਂਸੀਸੀ) INSEE, ਫ਼ਰਾਂਸ ਸਰਕਾਰ. "Populations légales 2014 - Commune de Roubaix (59512)".
ਬਾਹਰੀ ਕੜੀਆਂ
[ਸੋਧੋ]- ਸ਼ਹਿਰ ਦੀ ਵੈੱਬ-ਸਾਇਟ (ਫ਼ਰਾਂਸੀਸੀ)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |