ਸਮੱਗਰੀ 'ਤੇ ਜਾਓ

ਰੁਮਾਂਸ ਨਾਵਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰੁਮਾਂਸ ਨਾਵਲ ਜਾਂ ਰੋਮਾਂਟਿਕ ਨਾਵਲ ਇੱਕ ਸਾਹਿਤਕ ਸ਼ੈਲੀ ਹੈ। ਇਸ ਸ਼ੈਲੀ ਦੇ ਨਾਵਲਾਂ ਵਿੱਚ ਦੋ ਲੋਕਾਂ ਦੇ ਵਿੱਚ ਸਬੰਧਾਂ ਅਤੇ ਰੋਮਾਂਟਿਕ ਪ੍ਰੇਮ ਉੱਤੇ ਮੁੱਢਲਾ ਧਿਆਨ ਰੱਖਿਆ ਜਾਦਾ ਹੈ ਅਤੇ ਇਨ੍ਹਾਂ ਦਾ ਅੰਤ ਭਾਵਨਾਤਮਕ ਤੌਰ ਤੇ ਸੰਤੋਸ਼ਜਨਕ ਅਤੇ ਆਸ਼ਾਵਾਦੀ ਹੋਣਾ ਚਾਹੀਦਾ ਹੈ।[1]

ਹਵਾਲੇ

[ਸੋਧੋ]
  1. "The Romance Genre Overview". Romance Writers of America. Archived from the original on ਨਵੰਬਰ 26, 2013. Retrieved November 26, 2013. {{cite web}}: Unknown parameter |dead-url= ignored (|url-status= suggested) (help)