ਸਮੱਗਰੀ 'ਤੇ ਜਾਓ

ਰੁਮਾਲੀ ਰੋਟੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰੁਮਾਲੀ ਰੋਟੀ
ਭਾਰਤ ਦੀਆਂ ਬਣੀਆਂ ਰੁਮਾਲੀ ਰੋਟੀਆਂ ਦਾ ਚਿਣਿਆ ਥੱਬਾ
ਸਰੋਤ
ਸੰਬੰਧਿਤ ਦੇਸ਼ਦੱਖਣ ਏਸ਼ੀਆ
ਇਲਾਕਾਹਿੰਦ ਉਪਮਹਾਦੀਪ
ਖਾਣੇ ਦਾ ਵੇਰਵਾ
ਮੁੱਖ ਸਮੱਗਰੀਆਟੇ ਦਾ ਮੈਦਾ
A chef preparing rumali roti.

ਰੁਮਾਲੀ ਰੋਟੀ (ਹਿੰਦੀ: रूमाली रोटी; Urdu: رومالی روٹی) ਆਟੇ ਦੇ ਮੈਦੇ ਦੀ ਬਣੀ ਇੱਕ ਪਤਲੀ ਵੱਡੀ ਪੋਲੀ ਜਿਹੀ ਹੁੰਦੀ ਹੈ।