ਸਮੱਗਰੀ 'ਤੇ ਜਾਓ

ਦੱਖਣੀ ਏਸ਼ੀਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਦੱਖਣ ਏਸ਼ੀਆ ਤੋਂ ਮੋੜਿਆ ਗਿਆ)
ਦੱਖਣੀ ਏਸ਼ੀਆ
ਦੇਸ਼ ਅਤੇ ਖੇਤਰ[1]
ਆਬਾਦੀ1.749 ਬਿਲੀਅਨ (2013)[2]
ਆਬਾਦੀ ਦਰਜਾ1 (ਵਿਸ਼ਵ)[3]
ਘਰੇਲੂ ਉਤਪਾਦਨ ਦਰ$2.9 ਟ੍ਰਿਲੀਅਨ[4]
GDP (PPP)$9.9 ਟ੍ਰਿਲੀਅਨ[4]
ਭਾਸ਼ਾਵਾਂPrimarily Indo-Aryan but also, Dravidian, Iranian, Austroasiatic and Sino-Tibetan languages, as well as some others
ਸਮਾਂ ਖੇਤਰUTC+04:30, UTC+05:00, UTC+5:30, UTC+5:45, UTC+06:00
ਰਾਜਧਾਨੀਆਂ
ਹੋਰ ਸ਼ਹਿਰ

ਦੱਖਣੀ ਏਸ਼ੀਆ ਏਸ਼ੀਆ ਦਾ ਇੱਕ ਹਿੱਸਾ ਹੈ, ਜੋ ਭਾਰਤੀ ਉਪ-ਮਹਾਂਦੀਪ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

ਇਤਿਹਾਸ

[ਸੋਧੋ]

ਦੇਸ਼

[ਸੋਧੋ]

ਮੁੱਖ ਦੇਸ਼

[ਸੋਧੋ]

ਇਸ ਸੂਚੀ ਦੇ ਦੇਸ਼ ਲਗਭਗ 4,480,000 ਕਿ ਮ² (1,729,738 mi²) ਜਾਂ ਏਸ਼ੀਆ ਦਾ 10 ਪ੍ਰਤੀਸ਼ਤ, ਅਤੇ ਏਸ਼ੀਆ ਦੀ 40 ਪ੍ਰਤੀਸ਼ਤ ਜਨਸੰਖਿਆ ਇਹਨਾਂ ਦੇਸ਼ਾਂ ਵਿੱਚ ਹੈ।

ਦੇਸ਼ ਖੇਤਰਫਲ
(km²)
ਜਨਸੰਖਿਆ(2009) ਜਨਸੰਖਿਆ ਦਾ ਸੰਘਣਾਪਣ
(/km²)
ਘਰੇਲੂ ਉਤਪਾਦਨ ਦਰ (nominal)
(2009)
ਪ੍ਰਤੀ ਵਿਅਕਤੀ
(2009)
ਰਾਜਧਾਨੀ ਮੁੱਦਰਾ ਸਰਕਾਰ ਰਾਜ ਭਾਸ਼ਾ ਰਾਜ ਚਿੰਨ੍ਹ
 ਨੇਪਾਲ 147,181 29,331,000[5] 200 $12.4 billion $400 ਕਾਠਮਾਂਡੂ ਨੇਪਾਲੀ ਰੁਪਿਆ Democratic Republic ਨੇਪਾਲੀ
 ਪਾਕਿਸਤਾਨ 803,940 180,808,000[5] 225 $166.5 billion $900 ਇਸਲਾਮਾਬਾਦ ਪਾਕਿਸਤਾਨੀ ਰੁਪਿਆ ਇਸਲਾਮਕ ਗਣਰਾਜ ਉਰਦੂ, ਅੰਗਰੇਜ਼ੀ, ਬਲੋਚੀ, ਪਸ਼ਤੋ, ਪੰਜਾਬੀ, ਸਿਰੇਖ਼ੀ, ਸਿੰਧੀ[6]
 ਬੰਗਲਾਦੇਸ਼ 147,570 162,221,000[5] 1,099 $92.1 billion $600 ਢਾਕਾ ਟਕਾ ਸੰਸਦੀ ਗਣਤੰਤਰ ਬੰਗਾਲੀ
 ਭਾਰਤ 3,287,240 1,198,003,000[5] 365 $1,243 billion $1,000 ਨਵੀਂ ਦਿੱਲੀ ਭਾਰਤੀ ਰੁਪਿਆ ਸੰਘੀ ਗਣਤੰਤਰ, ਸੰਸਦੀ ਲੋਕਤੰਤਰ 22 ਰਾਜ ਭਾਸ਼ਾਵਾਂ
 ਭੂਟਾਨ 38,394 697,000[5] 18 $1.5 billion $2,200 ਥਿੰਫੂ ਨਗੁਰਤਲਮ, ਭਾਰਤੀ ਰੁਪਿਆ Constitutional monarchy Dzongkha
ਫਰਮਾ:Country data ਮਾਲਦੀਵ 298 396,334[5] 1,330 $807.5 million $2,000 ਮਾਲੇ ਰੁਫੀਆ ਗਣਰਾਜ ਧਿਵੇਹੀ
ਫਰਮਾ:Country data ਸ੍ਰੀ ਲੰਕਾ 65,610 20,238,000[5] 309 $41.3 billion $2,000 Sri Jayawardenapura-Kotte ਸ਼੍ਰੀ ਲੰਕਾ ਦਾ ਰੁਪਿਆ Democratic Socialist ਗਣਰਾਜ ਸਿੰਹਾਲਾ, ਤਾਮਿਲ, ਅੰਗਰੇਜ਼ੀ

ਦੱਖਣੀ ਏਸ਼ੀਆ ਦੇ ਹੋਰ ਦੇਸ਼

[ਸੋਧੋ]

ਹੇਠਾਂ ਉਹ ਦੇਸ਼ ਹਨ, ਜੋ ਕਈ ਵਾਰ ਦੱਖਣੀ ਏਸ਼ੀਆ ਦੀ ਸੂਚੀ ਵਿੱਚ ਹੁੰਦੇ ਹਨ ਅਤੇ ਕਈ ਵਾਰ ਨਹੀਂ।

ਦੇਸ਼ ਜਾਂ ਖੇਤਰ ਖੇਤਰਫਲ
(km²)
ਜਨਸੰਖਿਆ(2009) ਜਨਸੰਖਿਆ ਦਾ ਸੰਘਣਾਪਣ
(/km²)
ਘਰੇਲੂ ਉਤਪਾਦਨ ਦਰ (nominal)
(2009)
ਪ੍ਰਤਿ ਵਿਅਕਤੀ
(2009)
ਰਾਜਧਾਨੀ ਮੁੱਦਰਾ ਸਰਕਾਰ ਰਾਜ ਭਾਸ਼ਾ ਰਾਜ ਚਿੰਨ
 ਅਫ਼ਗਾਨਿਸਤਾਨ 647,500 33,609,937[5] 52 $13.3 billion $400 ਕਾਬੁਲ ਅਫ਼ਗ਼ਾਨ ਇਸਲਾਮੀ ਗਣਰਾਜ ਦਾਰੀ (ਫ਼ਾਰਸੀ), ਪਸ਼ਤੋ[7]
ਫਰਮਾ:Country data ਬ੍ਰਿਟਸ਼ ਇੰਡੀਅਨ ਓਸ਼ਨ ਟੇਰਟੋਰੀ 60 3,500 59 N/A N/A Diego Garcia Pound sterling British Overseas Territory English
ਫਰਮਾ:Country data ਬਰਮਾ 676,578 48,137,141[5][8] 71 $26.5 billion $500 ਯਾਂਗੂਨ Myanma kyat Military Junta ਬਰਮੀ; ਜਿੰਗਫ਼ੋ ਭਾ, ਸ਼ਾਨ, Karen, ਮੋਨ, (Spoken in Burma's Autonomous States.)
ਚੀਨ ਤਿੱਬਤ ਦਾ ਔਟਾਨੋਮਸ ਖੇਤਰ 1,228,400 2,740,000 2 $6.4 billion $2,300 ਲਹਾਸਾ Chinese yuan Autonomous region of China ਮੰਡਾਰਿਨ ਚੀਨੀ, ਤਿੱਬਤੀ

ਹਵਾਲੇ

[ਸੋਧੋ]
  1. "The World Factbook: South Asia". Archived from the original on 2 ਅਪ੍ਰੈਲ 2015. Retrieved 2 March 2015. {{cite web}}: Unknown parameter |dead-url= ignored (|url-status= suggested) (help)
  2. http://esa.un.org/unpd/wpp/Excel-Data/population.htm
  3. "South Asia Regional Overview". South Asian Regional Development Gateway. Archived from the original on 21 November 2008.
  4. 1 2 IMF
  5. 1 2 3 4 5 6 7 8 9 USCensusBureau:Countries ranked by population, 2009
  6. "Population by Mother Tongue" (PDF). Population Census Organization, Government of Pakistan. Archived from the original (PDF) on 2006-02-17. Retrieved 2008-05-31. {{cite web}}: Unknown parameter |dead-url= ignored (|url-status= suggested) (help)
  7. name="AfgCIA"
  8. Burma hasn't had a census in a many decades, figures are mostly guesswork.