ਰੁਸਤਮ ਸਿੰਘ (ਕਵੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੁਸਤਮ ਸਿੰਘ

ਰੁਸਤਮ ਸਿੰਘ (ਜਨਮ 16 ਮਈ 1955) ਇੱਕ ਭਾਰਤੀ ਕਵੀ,[1][2][3][4] ਦਾਰਸ਼ਨਿਕ, ਅਨੁਵਾਦਕ ਅਤੇ ਸੰਪਾਦਕ ਹੈ।[4][5] ਉਹ ਹਿੰਦੀ (ਰੁਸਤਮ ਦੇ ਨਾਮ ਹੇਠ) ਵਿੱਚ ਕਵਿਤਾ ਅਤੇ ਅੰਗਰੇਜ਼ੀ ਵਿੱਚ ਸਿਧਾਂਤਕ ਅਤੇ ਦਾਰਸ਼ਨਿਕ ਪੇਪਰ ਅਤੇ ਲੇਖ ਲਿਖਦਾ ਹੈ। ਉਸ ਨੂੰ ਇਸ ਕਾਲ ਦਾ ਮਹੱਤਵਪੂਰਨ ਹਿੰਦੀ ਕਵੀ ਮੰਨਿਆ ਜਾਂਦਾ ਹੈ। ਉਸਦੀਆਂ ਕਵਿਤਾਵਾਂ ਦਾ ਅੰਗਰੇਜ਼ੀ, ਤੇਲਗੂ, ਮਰਾਠੀ, ਮਲਿਆਲਮ, ਪੰਜਾਬੀ, ਸਵੀਡਿਸ਼, ਨਾਰਵੇਈ ਅਤੇ ਇਸਟੋਨੀਅਨ ਸਮੇਤ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ।

ਹਵਾਲੇ[ਸੋਧੋ]

  1. "Indien är inte längre modernt. Religion och kasttillhörighet allt viktigare för indiska medborgare, enligt Rustam Singh". Dn.se. 1999-05-30. Archived from the original on 2015-09-24. Retrieved 2015-05-19. {{cite web}}: Unknown parameter |dead-url= ignored (help)
  2. "Kirjanduslik kolmapäev: tuhandevärvine kivi" (in ਇਸਟੋਨੀਆਈ). Kultuur.info. 2014-11-25. Retrieved 2015-05-19.
  3. "Tuhandevärvine kivi — Sirp". Sirp.ee. 2013-09-05. Retrieved 2015-05-19.
  4. 4.0 4.1 "Google Translate". Retrieved 2015-05-19.
  5. "Pratilipi » रूस्तम (सिंह) / Rustam (Singh)". Pratilipi.in. 2011-02-01. Retrieved 2015-05-19.