ਸਮੱਗਰੀ 'ਤੇ ਜਾਓ

ਰੁ:ਪੇ ਡੈਬਿਟ ਕਾਰਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
RuPay ਰੁ:ਪੇ
ਮੂਲ ਨਾਮ
ਰੁ:ਪੇ
ਉਦਯੋਗਵਿੱਤੀ ਸੇਵਾਵਾਂ Edit on Wikidata
ਸਥਾਪਨਾ26 ਮਾਰਚ 2012
ਸੇਵਾ ਦਾ ਖੇਤਰਭਾਰਤ
ਵੈੱਬਸਾਈਟRuPay
ਉੱਤਰ ਬਿਹਾਰ ਗ੍ਰਾਮੀਣ ਬੈਂਕ ਦੁਆਰਾ ਜਾਰੀ ਕੀਤਾ ਰੁ:ਪੇ ਡੈਬਿਟ ਕਾਰਡ ਦੀ ਤਸਵੀਰ

ਰੁ:ਪੇ ਡੈਬਿਟ ਕਾਰਡ RuPay debit card [1] ਇਹ ਭਾਰਤ ਦੇ ਕੌਮੀ ਅਦਾਇਗੀ ਕਾਰਪੋਰੇਸ਼ਨ ਅਦਾਰੇ ਦਾ ਅਧਿਕਾਰਤ ਬੈਂਕਾਂ ਦੁਆਰਾ ਜਾਰੀ ਕੀਤਾ ਡੈਬਿਟ ਕਾਰਡ ਹੈ। ਇਸ ਦੀਆਂ ਮੁੱਖ ਸਹੂਲਤਾਂ ਵਿੱਚ ਜਾਰੀ ਕਰਦਾ ਬੈਂਕ ਦੁਆਰਾ ਨਕਦ ਭੁਗਤਾਨ ਤੋਂ ਇਲਾਵਾ ਪ੍ਰਚੂਨ (ਨਕਦ ਰਹਿਤ) ਖਰੀਦਾਰੀ ਤੇ ਹੋਰ ਸਹੂਲਤਾਂ ਵੀ ਸ਼ਾਮਲ ਹਨ।ਅਧਿਕਾਰਤ ਬੈਂਕਾਂ ਦੀ ਸੂਚੀ ਨਾਲ ਦਿੱਤੀ ਕੜੀ ਤੇ ਵੇਖੀ ਜਾ ਸਕਦੀ ਹੈ। http://www.npci.org.in/RuPayIssuance.aspx Archived 2014-08-15 at the Wayback Machine. ਰੁ:ਪੇ ਭਾਰਤ ਵਿੱਚ ਮਾਸਟਰ ਕਾਰਡ ਤੇ ਵੀਜ਼ਾ ਕਾਰਡ ਦਾ ਮੁਕਾਬਲਾ ਕਰਦਾ ਹੈ।

ਮਨਜ਼ੂਰੀ[ਸੋਧੋ]

ਰੁ:ਪੇ ਡੈਬਿਟ ਕਾਰਡ ਭਾਰਤ ਦੇਸ ਦੇ ਲਗਭਗ 145200 ਏ ਟੀ ਐਮ ਮਸ਼ੀਨਾਂ ਤੇ ਅਤੇ 875000 ਵਿਕਰੀ ਬਿੰਦੂਆਂ ਦੇ ਟਰਮੀਨਲਾਂ ਤੇ ਲੈਣ ਦੇਣ ਲਈ ਮਨਜ਼ੂਰ ਸ਼ੁਦਾ ਹਨ।ਇਸ ਤੋਂ ਇਲਾਵਾ 10000 ਈ-ਕਾਮਰਸ ਵੈੱਬ ਸਾਈਟਾਂ ਤੇ ਵੀ ਇਹ ਕਾਰਡ ਸਵੀਕਾਰੇ ਜਾਂਦੇ ਹਨ।[2] [3]

ਰੁ:ਪੇ ਕਾਰਡ ਨਾਲ ਐਚ ਡੀ ਐਫ ਸੀ ਐਰਗੋ ਕੰਪਨੀ ਦੀ ਦੁਰਘਟਨਾ ਬੀਮਾ ਪਾਲਿਸੀ ਨੱਥੀ ਕੀਤੀ (ਬੰਨ੍ਹੀ) ਹੋਈ ਹੈ। ਭਾਵ ਇਸ ਬੀਮੇ ਦਾ ਲਾਭ ਉਹ ਕਾਰਡ ਧਾਰਕ ਹੀ ਉਠਾ ਸਕਦਾ ਹੈ ਜਿਸ ਦਾ ਕਾਰਡ ਪਿਛਲੇ 45 ਦਿਨਾਂ ਦੇ ਅੰਦਰ ਅੰਦਰ ਕਿਸੇ ਵੀ ਲੈਣ ਦੇਣ ਲਈ ਸਵਾਈਪ ਕੀਤਾ ਗਿਆ ਹੋਵੇ।[4]

ਹਵਾਲੇ[ਸੋਧੋ]

  1. "RuPay debit card". Archived from the original on 3 ਸਤੰਬਰ 2014. Retrieved 2 sep 2014. {{cite web}}: Check date values in: |accessdate= (help); Unknown parameter |dead-url= ignored (|url-status= suggested) (help)
  2. "national payment corporation of India home page". Archived from the original on 8 ਫ਼ਰਵਰੀ 2014. Retrieved 31 august 2014. {{cite web}}: Check date values in: |accessdate= (help); Unknown parameter |dead-url= ignored (|url-status= suggested) (help)
  3. "president of India dedicates RuPay card to nation" (PDF). Archived from the original (PDF) on 2014-07-03. Retrieved 31august 2014. {{cite web}}: Check date values in: |accessdate= (help); Unknown parameter |dead-url= ignored (|url-status= suggested) (help)
  4. "HDFC ergo to offer accident insurance cover to RuPay card holders for 3 years". Archived from the original on 3 ਸਤੰਬਰ 2014. Retrieved 2 sep 2014. {{cite web}}: Check date values in: |accessdate= (help); Unknown parameter |dead-url= ignored (|url-status= suggested) (help)