ਰੂਬੀ (ਪ੍ਰੋਗਰਾਮਿੰਗ ਭਾਸ਼ਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰੂਬੀ (Ruby) ਇੱਕ ਆਬਜੈਕਟ-ਮੁਖੀ ਪ੍ਰੋਗਰਾਮਿੰਗ ਭਾਸ਼ਾ ਹੈ। ਇਹ ਜਪਾਨ ਦੇ ਯੁਕੀਹੀਰੋ "ਮੈਟਜ਼" ਮਾਟਸੁਮੋਟੋ ਦੁਆਰਾ 1990 ਦੇ ਦਹਾਕੇ ਦੇ ਮੱਧ ਵਿੱਚ ਤਿਆਰ ਕੀਤੀ ਗਈ ਸੀ।