ਰੂਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਰੂਮਾ ਰਾਮਾਇਣ ਵਿੱਚ ਸੂਗਰੀਵ ਦੀ ਪਤਨੀ ਹੈ। ਬਾਲੀ ਸੂਗਰੀਵ ਨੂੰ ਕਿਸ਼ਕੰਧਾ ਵਿੱਚੋ ਕੱਢਣ ਬਾਅਦ ਰੂਮਾ ਨੂੰ ਜਬਰਦਸਤੀ ਅਪਨੇ ਕੋਲ ਰੱਖ ਲੈਂਦਾ ਹੈ, ਜੋਕਿ ਬਾਅਦ ਵਿੱਚ ਬਾਲੀ ਦੀ ਮੌਤ ਦਾ ਕਾਰਨ ਬਨਦਾ ਹੈ।