ਰੂਸ ਦੀ ਜ਼ਾਰਸ਼ਾਹੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੂਸ ਦੀ ਜ਼ਾਰਸ਼ਾਹੀ
Царство Русcкое
Tsarstvo Russkoye
1547–1721
Flag of ਰੂਸ
Coat of arms of ਰੂਸ
Civil Ensign Coat of arms
ਮੁਸਕੋਵੀ / ਰੂਸ ਦੀ ਜ਼ਾਰਸ਼ਾਹੀ       1500,       1600 ਅਤੇ       1700 ਵਿੱਚ।
ਮੁਸਕੋਵੀ / ਰੂਸ ਦੀ ਜ਼ਾਰਸ਼ਾਹੀ       1500,       1600 ਅਤੇ       1700 ਵਿੱਚ।
ਰਾਜਧਾਨੀਮਾਸਕੋ
(1547–1712)
ਅਲੈਕਜ਼ੈਂਦਰੋਵ ਕ੍ਰੈਮਲਿਨ
(1564–1581)
ਸੇਂਟ ਪੀਟਰਸਬਰਗ
(1712–1721)
ਆਮ ਭਾਸ਼ਾਵਾਂਰੂਸੀ
ਧਰਮ
ਰੂਸੀ ਕੱਟੜਪੰਥੀ
ਸਰਕਾਰਪੂਰਨ ਜ਼ਾਰਵਾਦੀ ਤਾਨਾਸ਼ਾਹੀ
ਜ਼ਾਰ (ਸਮਰਾਟ) 
• 1547–1584
ਇਵਾਨ ਚੌਥਾ (ਪਹਿਲਾ)
• 1682–1721
ਪੀਟਰ ਪਹਿਲਾ (ਆਖ਼ਰੀ)
ਵਿਧਾਨਪਾਲਿਕਾ(ਜ਼ੈਮਸਕੀ ਸੋਬੋਰ)
ਇਤਿਹਾਸ 
• ਇਵਾਨ ਚੌਥੇ ਦੀ ਤਖ਼ਤ-ਨਸ਼ੀਨੀ
16 ਜਨਵਰੀ 1547
• ਔਕੜਾਂ ਦਾ ਸਮਾਂ
1598–1613
• ਰੂਸ-ਪੋਲੈਂਡ ਜੰਗ
1654–1667
• ਮਹਾਨ ਉੱਤਰੀ ਯੁੱਧ
1700–1721
• ਨਿਸਤਾਦ ਦੀ ਸੰਧੀ
10 ਸਤੰਬਰ 1721
• ਸਲਤਨਤ ਦਾ ਐਲਾਨ
22 ਅਕਤੂਬਰ 1721
ਆਬਾਦੀ
• 1500[1]
6000000
• 1600[1]
14000000
ਮੁਦਰਾਰੂਸੀ ਰੂਬਲ
ਤੋਂ ਪਹਿਲਾਂ
ਤੋਂ ਬਾਅਦ
ਮਾਸਕੋ ਦੀ ਮਹਾਨ ਡੱਚੀ
ਰੂਸੀ ਸਾਮਰਾਜ

ਰੂਸ ਦੀ ਜ਼ਾਰਸ਼ਾਹੀ (ਜਿਹਨੂੰ ਮੁਸਕੋਵੀ ਦੀ ਜ਼ਾਰਸ਼ਾਹੀ ਵੀ ਆਖਿਆ ਜਾਂਦਾ ਹੈ; ਅਧਿਕਾਰਕ ਤੌਰ ਉੱਤੇ Русское царство[2][3] (ਰੂਸੀ ਦੀ ਜ਼ਾਰਸ਼ਾਹੀ) ਜਾਂ, ਯੂਨਾਨੀ ਰੂਪ ਵਿੱਚ, Российское царство[4][5]) 1547 ਵਿੱਚ ਇਵਾਨ ਛੇਵੇਂ ਵੱਲੋਂ ਜ਼ਾਰ ਪਦਵੀ ਲੈਣ ਤੋਂ ਲੈ ਕੇ 1721 ਵਿੱਚ ਪੀਟਰ ਮਹਾਨ ਵੱਲੋਂ ਰੂਸੀ ਸਾਮਰਾਜ ਦੀ ਸਥਾਪਨਾ ਤੱਕ ਕੇਂਦਰੀ ਰੂਸੀ ਮੁਲਕ ਦਾ ਨਾਂ ਸੀ।

ਹਵਾਲੇ[ਸੋਧੋ]

  1. 1.0 1.1 http://www.tacitus.nu/historical-atlas/population/russia.htm
  2. Хорошкевич, А. Л. Символы русской государственности. -М.:Изд-во МГУ,1993. -96 с.:ил., фот. ISBN 5-211-02521-0
  3. Костомаров Н. И. Русская история в жизнеописаниях ее главнейших деятелей. Olma Media Group, 2004 [1]
  4. Зимин А. А., Хорошкевич А. Л. Россия времени Ивана Грозного. Москва, Наука, 1982
  5. Перевезенцев, С. В. Смысл русской истории, Вече, 2004