ਰੇਕੀਆਵਿਕ
(ਰੇਕਿਆਵਿਕ ਤੋਂ ਰੀਡਿਰੈਕਟ)
Jump to navigation
Jump to search
ਰੇਕੀਆਵਿਕ Reykjavík Reykjavíkurborg[1] |
|||
---|---|---|---|
|
|||
ਗੁਣਕ: 64°08′N 21°56′W / 64.133°N 21.933°W | |||
ਦੇਸ਼ | ![]() |
||
ਹਲਕਾ | ਉੱਤਰੀ ਰੇਕੀਆਵਿਕ ਦੱਖਣੀ ਰੇਕੀਆਵਿਕ |
||
ਸਰਕਾਰ | |||
- ਮੇਅਰ (ਬੋਰਗਾਰਸਤਿਓਰੀ) | ਜਾਨ ਗਨਾਰ | ||
ਰਕਬਾ | |||
- ਸ਼ਹਿਰ | Formatting error: invalid input when rounding km2 (ਗ਼ਲਤੀ:ਅਣਪਛਾਤਾ ਚਿੰਨ੍ਹ "{"। acres) | ||
- ਮੁੱਖ-ਨਗਰ | Formatting error: invalid input when rounding km2 (ਗ਼ਲਤੀ:ਅਣਪਛਾਤਾ ਚਿੰਨ੍ਹ "{"। acres) | ||
ਅਬਾਦੀ | |||
- ਸ਼ਹਿਰ | 1,19,108 | ||
- ਸੰਘਣਾਪਣ | |||
- ਮੁੱਖ-ਨਗਰ | 2,02,341 | ||
ਸਮਾਂ ਜੋਨ | ਗਰੀਨਵਿੱਚ ਔਸਤ ਸਮਾਂ (UTC+0) | ||
ਡਾਕ ਕੋਡ | 101-155 | ||
ਵੈੱਬਸਾਈਟ | http://www.rvk.is/ |
ਰੇਕੀਆਵਿਕ (ਆਈਸਲੈਂਡੀ ਉਚਾਰਨ: [ˈreiːcaˌviːk] ( ਸੁਣੋ)) ਆਈਸਲੈਂਡ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ।
ਇਸ ਦਾ ਅਕਸ਼ਾਂਸ਼, ਜੋ 64°08' ਉੱਤਰ ਹੈ, ਇਸਨੂੰ ਕਿਸੇ ਵੀ ਖ਼ੁਦਮੁਖ਼ਤਿਆਰ ਦੇਸ਼ ਦੀ ਸਭ ਤੋਂ ਉੱਤਰੀ ਰਾਜਧਾਨੀ ਬਣਾਉਂਦਾ ਹੈ। ਇਹ ਦੱਖਣ-ਪੱਛਮੀ ਆਈਸਲੈਂਡ ਵਿੱਚ ਫ਼ਾਕਸਾਫ਼ਲੋਈ ਖਾੜੀ ਦੇ ਦੱਖਣੀ ਤਟ ਉੱਤੇ ਸਥਿੱਤ ਹੈ। 120,000 ਦੀ ਅਬਾਦੀ (ਅਤੇ ਵਧੇਰੇ ਰੇਕੀਆਵਿਕ ਇਲਾਕੇ ਵਿੱਚ 200,000 ਅਬਾਦੀ) ਨਾਲ਼ ਇਹ ਸ਼ਹਿਰ ਆਈਸਲੈਂਡ ਦਾ ਆਰਥਕ ਅਤੇ ਸਰਕਾਰੀ ਧੁਰਾ ਹੈ।
ਹਵਾਲੇ[ਸੋਧੋ]
- ↑ "ਰੇਕੀਆਵਿਕ ਦਾ ਸ਼ਹਿਰ" ਲਈ ਵਰਤਿਆ ਗਿਆ ਹੈ