ਰੇਕੀਆਵਿਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰੇਕੀਆਵਿਕ
Reykjavík

Reykjavíkurborg[1]

ਝੰਡਾ

Coat of arms
ਗੁਣਕ: 64°08′N 21°56′W / 64.133°N 21.933°W / 64.133; -21.933
ਦੇਸ਼  ਆਈਸਲੈਂਡ
ਹਲਕਾ ਉੱਤਰੀ ਰੇਕੀਆਵਿਕ
ਦੱਖਣੀ ਰੇਕੀਆਵਿਕ
ਸਰਕਾਰ
 - ਮੇਅਰ (ਬੋਰਗਾਰਸਤਿਓਰੀ) ਜਾਨ ਗਨਾਰ
ਰਕਬਾ
 - ਸ਼ਹਿਰ Bad rounding hereFormatting error: invalid input when rounding km2 (ਗ਼ਲਤੀ:ਅਣਪਛਾਤਾ ਚਿੰਨ੍ਹ "{"। acres)
 - ਮੁੱਖ-ਨਗਰ Bad rounding hereFormatting error: invalid input when rounding km2 (ਗ਼ਲਤੀ:ਅਣਪਛਾਤਾ ਚਿੰਨ੍ਹ "{"। acres)
ਅਬਾਦੀ
 - ਸ਼ਹਿਰ 1,19,108
 - ਸੰਘਣਾਪਣ 436.5/ਕਿ.ਮੀ. (1,130.5/ਵਰਗ ਮੀਲ)
 - ਮੁੱਖ-ਨਗਰ 2,02,341
ਸਮਾਂ ਜੋਨ ਗਰੀਨਵਿੱਚ ਔਸਤ ਸਮਾਂ (UTC+0)
ਡਾਕ ਕੋਡ 101-155
ਵੈੱਬਸਾਈਟ http://www.rvk.is/

ਰੇਕੀਆਵਿਕ (ਆਈਸਲੈਂਡੀ ਉਚਾਰਨ: [ˈreiːcaˌviːk] ( ਸੁਣੋ)) ਆਈਸਲੈਂਡ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ।

ਇਸ ਦਾ ਅਕਸ਼ਾਂਸ਼, ਜੋ 64°08' ਉੱਤਰ ਹੈ, ਇਸਨੂੰ ਕਿਸੇ ਵੀ ਖ਼ੁਦਮੁਖ਼ਤਿਆਰ ਦੇਸ਼ ਦੀ ਸਭ ਤੋਂ ਉੱਤਰੀ ਰਾਜਧਾਨੀ ਬਣਾਉਂਦਾ ਹੈ। ਇਹ ਦੱਖਣ-ਪੱਛਮੀ ਆਈਸਲੈਂਡ ਵਿੱਚ ਫ਼ਾਕਸਾਫ਼ਲੋਈ ਖਾੜੀ ਦੇ ਦੱਖਣੀ ਤਟ ਉੱਤੇ ਸਥਿੱਤ ਹੈ। 120,000 ਦੀ ਅਬਾਦੀ (ਅਤੇ ਵਧੇਰੇ ਰੇਕੀਆਵਿਕ ਇਲਾਕੇ ਵਿੱਚ 200,000 ਅਬਾਦੀ) ਨਾਲ਼ ਇਹ ਸ਼ਹਿਰ ਆਈਸਲੈਂਡ ਦਾ ਆਰਥਕ ਅਤੇ ਸਰਕਾਰੀ ਧੁਰਾ ਹੈ।

ਹਵਾਲੇ[ਸੋਧੋ]

  1. "ਰੇਕੀਆਵਿਕ ਦਾ ਸ਼ਹਿਰ" ਲਈ ਵਰਤਿਆ ਗਿਆ ਹੈ