ਰੇਖਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search


ਰੇਖਾ
Rekha grace Filmfare Glamour & Style Awards 2016 (22) (cropped).jpg
ਜਨਮ ਭਾਨੁਰੇਖਾ ਗਣੇਸ਼ਨ
( 1954 -10-10)10 ਅਕਤੂਬਰ 1954
ਮਦਰਾਸ, ਮਦਰਾਸ ਰਾਜ, ਭਾਰਤ
ਪੇਸ਼ਾ ਅਦਾਕਾਰਾ
ਸਰਗਰਮੀ ਦੇ ਸਾਲ 1966 ਤੋਂ ਹੁਣ ਤੱਕ
ਸਾਥੀ ਮੁਕੇਸ਼ ਅਗਰਵਾਲ (1990–1991) (ਉਸ ਦੀ ਮੌਤ)
ਮਾਤਾ-ਪਿਤਾ(s) ਜੇਮਿਨੀ ਗਣੇਸ਼ਨ (ਪਿਤਾ)
ਪੁਸ਼ਪਾਵਲੀ (ਮਾਤਾ)

ਭਾਨੂਰੇਖਾ ਗਣੇਸ਼ਨ ਉਰਫ ਰੇਖਾ (ਜਨਮ: 10 ਅਕਤੂਬਰ, 1954) ਹਿੰਦੀ ਫ਼ਿਲਮਾਂ ਦੀ ਇੱਕ ਅਦਾਕਾਰਾ ਹੈ। ਉਸ ਨੂੰ ਹਿੰਦੀ ਫ਼ਿਲਮਾਂ ਦੀਆਂ ਸਭ ਤੋਂ ਵਧੀਆ ਅਦਾਕਾਰਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਂਜ ਤਾਂ ਰੇਖਾ ਨੇ ਆਪਣੇ ਫ਼ਿਲਮੀ ਜੀਵਨ ਦੀ ਸ਼ੁਰੂਆਤ ਇੱਕ ਬਾਲ ਕਲਾਕਾਰ ਵਜੋਂ ਤੇਲੁਗੂ ਫ਼ਿਲਮ ਰੰਗੁਲਾ ਰਤਨਮ ਨਾਲ ਕਰ ਦਿੱਤੀ ਸੀ, ਲੇਕਿਨ ਹਿੰਦੀ ਸਿਨੇਮਾ ਵਿੱਚ ਉਸ ਦਾ ਦਾਖਲਾ 1970 ਦੀ ਫ਼ਿਲਮ ਸਾਵਨ ਭਾਦੋਂ ਨਾਲ ਹੋਇਆ।

ਮੁੱਢਲੀ ਜ਼ਿੰਦਗੀ[ਸੋਧੋ]

ਰੇਖਾ ਦਾ ਜਨਮ ਤਮਿਲ ਅਦਾਕਾਰ ਜੈਮਿਨੀ ਗਣੇਸ਼ਨ ਅਤੇ ਤੇਲਗੂ ਅਦਾਕਾਰਾ ਪੁਸ਼ਪਾਵਲੀ ਚੇਨਈ (ਉਦੋਂ ਮਦਰਾਸ) ਵਿੱਚ ਹੋਇਆ ਸੀ। ਉਸ ਦੇ ਪਿਤਾ ਨੇ ਇੱਕ ਅਦਾਕਾਰ ਦੇ ਰੂਪ ਵਿੱਚ ਕਾਫ਼ੀ ਸਫਲਤਾ ਦਾ ਆਨੰਦ ਮਾਣਿਆ ਅਤੇ ਰੇਖਾ ਦਾ ਪਾਲਣ ਪੋਸ਼ਣ ਵੀ ਉਸ ਦੀਆਂ ਲੀਹਾਂ ਤੇ ਹੋਇਆ ਸੀ।

ਹਵਾਲੇ[ਸੋਧੋ]