ਰੇਖਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਰੇਖਾਗਣਿਤ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਇੱਕ ਮਗ਼ਰਿਬਵਾਸੀ ਅਤੇ ਇੱਕ ਅਰਬ ੧੫ਵੀਂ ਸਦੀ ਵਿੱਚ ਰੇਖਕੀ ਦਾ ਅਭਿਆਸ ਕਰਦੇ ਹੋਏ।
ਬ੍ਰਹਮਗੁਪਤ ਦਾ ਪ੍ਰਮੇਏ, ਇਸਦੇ ਅਨੁਸਾਰ AF = FD.

ਰੇਖਕੀ ਜਾਂ ਜਿਆਮਿਤੀ ਜਾਂ ਰੇਖਾਈ ਹਿਸਾਬ ਹਿਸਾਬ ਦੀਆਂ ਤਿੰਨ ਵੱਡੀਆਂ ਸ਼ਾਖ਼ਾਂ ਵਿੱਚੋਂ ਇੱਕ ਹੈ। ਇਸ ਵਿੱਚ ਬਿੰਦੂਆਂ, ਰੇਖਾਵਾਂ, ਤਲਾਂ ਅਤੇ ਠੋਸ ਚੀਜਾਂ ਦੇ ਗੁਣਾਂ, ਤੱਕੜੀ ਅਤੇ ਉਨ੍ਹਾਂ ਦੇ ਵਿਸਥਾਰ ਵਿੱਚ ਟਿਕਾਣੇ ਦੀ ਪੜ੍ਹਾਈ ਕੀਤੀ ਜਾਂਦੀ ਹੈ। ਰੇਖਕੀ, ਗਿਆਨ ਦੀਆਂ ਸਭ ਤੋਂ ਪੁਰਾਣੀਆਂ ਸ਼ਾਖ਼ਾਂ ਵਿੱਚੋਂ ਇੱਕ ਹੈ।

ਇਹ ਵੀ ਵੇਖੋ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png