ਰੇਡੀਅਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮੈਰੀ ਅਤੇ ਪਿਏਰੇ ਕਿਉਰੀ
ਮੈਰੀ ਅਤੇ ਪਿਏਰੇ ਕਿਉਰੀ ਰੇਡੀਅਮ ਦੀ ਖੋਜ ਸਮੇਂ

ਰੇਡੀਅਮ ਇੱਕ ਚਿੱਟੇ ਰੰਗ ਦੀ ਰਸਾਇਣਕ ਧਾਤ ਹੈ ਜੋ ਕੀ ਰੇਡਿਓਧਰਮੀ ਹੈ। ਇਸਦਾ ਪਰਮਾਣੂ ਅੰਕ ੮੮ ਹੈ। ਇਸਦੀ ਖੋਜ ੧੮੯੮ ਵਿੱਚ ਮੈਰੀ ਕਿਉਰੀ ਅਤੇ ਉਸਦੇ ਪਤੀ ਪਿਏਰੇ ਕਿਉਰੀ ਨੇ ਕੀਤੀ ਸੀ| ਇਹ ਇੱਕ ਅਲਕਲਾਇਨ ਅਰਥ ਧਾਤ ਹੈ।

ਹੋਰ ਪੜ੍ਹੋ[ਸੋਧੋ]

ਬਾਹਰੀ ਲਿੰਕ[ਸੋਧੋ]