ਸਮੱਗਰੀ 'ਤੇ ਜਾਓ

ਰੇਣੂਕਾ ਝੀਲ

ਗੁਣਕ: 30°36′36″N 77°27′30″E / 30.61000°N 77.45833°E / 30.61000; 77.45833
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਰੇਣੁਕਾ ਝੀਲ ਤੋਂ ਮੋੜਿਆ ਗਿਆ)
Renuka Lake, Himachal Pradesh
ਰੇਣੂਕਾ ਝੀਲ
ਰੇਣੂਕਾ ਝੀਲ
ਸਥਿਤੀਸਿਰਮੌਰ ਜ਼ਿਲਾ, ਹਿਮਾਚਲ ਪ੍ਰਦੇਸ਼
ਗੁਣਕ30°36′36″N 77°27′30″E / 30.61000°N 77.45833°E / 30.61000; 77.45833
Lake typeਸਮੁੰਦਰ ਤਲ ਤੋਂ ਘੱਟ ਉਚਾਈ ਵਾਲੀ ਝੀਲ
ਮੂਲ ਨਾਮLua error in package.lua at line 80: module 'Module:Lang/data/iana scripts' not found.
Basin countriesਭਾਰਤ
Shore length13,214 m (10,545 ft)
Surface elevation672 m (2,205 ft)
ਹਵਾਲੇhptdc.gov.in
1 Shore length is not a well-defined measure.

ਰੇਣੂਕਾ ਝੀਲ,ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲਾ ਦੇ ਕਸਬੇ ਰੇਣੂਕਾ ਸ਼ਹਿਰ ਵਿੱਚ ਪੈਂਦੀ ਇੱਕ ਝੀਲ ਹੈ ਜੋ ਸਮੁੰਦਰ ਤਲ ਤੋਂ 672 ਮੀਟਰ ਉਚਾਈ ਤੇ ਪੈਂਦੀ ਹੈ। ਇਹ ਹਿਮਾਚਲ ਪ੍ਰਦੇਸ਼ ਦੀ ਸਭ ਤੋਂ ਵੱਡੀ ਝੀਲ ਹੈ ਜਿਸਦਾ ਘੇਰਾ 3214 ਮੀਟਰ ਹੈ।ਇਹ ਝੀਲ ਦਾ ਨਾਮ ਰੇਣੂਕਾ ਦੇਵੀ ਦੇ ਨਾਮ ਤੇ ਰੱਖਿਆ ਗਿਆ ਹੈ।ਇਸ ਝੀਲ ਦੇ ਆਲੇ ਦੁਆਲੇ ਕਈ ਤਰਾਂ ਦੇ ਪੰਛੀ ਅਤੇ ਹੋਰ ਕਾਫੀ ਜੀਵ ਵਿਭਿੰਨਤਾ ਮੌਜੂਦ ਹੈ।ਇਸ ਵਿਚ ਇਕ ਚਿੜਿਆ ਘਰ ਵੀ ਹੈ ਜਿਸ ਵਿਚ ਚੀਤੇ,ਭਾਲੂ ,ਹਿਰਨ ਆਦਿ ਮੌਜੂਦ ਹਨ।ਇਸ ਥਾਂ ਉੱਤੇ ਹਰ ਸਾਲ ਨਵੰਬਰ ਵਿਚ ਇੱਕ ਮੇਲਾ ਲਗਦਾ ਹੈ।


ਭੂਗੋਲਿਕ ਸਥਿਤੀ

[ਸੋਧੋ]

ਤਸਵੀਰਾਂ

[ਸੋਧੋ]

ਮਿਤੀ 14 ਅਤੇ 15 ਮਈ 2016

[ਸੋਧੋ]

ਹਵਾਲੇ

[ਸੋਧੋ]