ਰੇਣੁਕਾ ਮਜੂਮਦਾਰ
ਦਿੱਖ
| ਨਿੱਜੀ ਜਾਣਕਾਰੀ | |
|---|---|
| ਪੂਰਾ ਨਾਮ | ਰੇਣੁਕਾ ਮਜੂਮਦਾਰ |
| ਜਨਮ | 15 ਸਤੰਬਰ 1962 |
| ਬੱਲੇਬਾਜ਼ੀ ਅੰਦਾਜ਼ | ਸੱਜੇ-ਹੱਥ |
| ਗੇਂਦਬਾਜ਼ੀ ਅੰਦਾਜ਼ | ਸੱਜੀ ਬਾਂਹ ਦਰਮਿਆਨੀ |
ਸਰੋਤ: ESPNcricinfo | |
ਰੇਣੁਕਾ ਮਜੂਮਦਾਰ (ਜਨਮ 15 ਸਤੰਬਰ, 1962) ਇੱਕ ਭਾਰਤੀ ਕ੍ਰਿਕਟ ਖਿਡਾਰੀ ਹੈ। ਉਹ ਸੱਜੇ ਹੱਥ ਦੀ ਬੱਲੇਬਾਜ਼ ਅਤੇ ਸੱਜੇ ਹੱਥ ਦੀ ਦਰਮਿਆਨੀ ਗੇਂਦਬਾਜ਼ ਹੈ।[1] [2] ਉਸਨੇ 1982 ਦੇ ਮਹਿਲਾ ਕ੍ਰਿਕਟ ਵਰਲਡ ਕੱਪ ਵਿੱਚ ਅੰਤਰਰਾਸ਼ਟਰੀ ਇਲੈਵਨ ਮਹਿਲਾ ਕ੍ਰਿਕਟ ਟੀਮ ਲਈ 6 ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਖੇਡੇ ਸਨ।[3]