ਰੇਵੋਲਿਉਸ਼ਨ 2020
Jump to navigation
Jump to search
ਰੇਵੋਲਿਉਸ਼ਨ 2020: ਲਵ. ਕਰਪਸ਼ਨ. ਅੰਬੀਸ਼ਨ | |
---|---|
ਤਸਵੀਰ:Revolution 2020.jpg | |
ਲੇਖਕ | ਚੇਤਨ ਭਗਤ |
ਦੇਸ਼ | ਭਾਰਤ |
ਭਾਸ਼ਾ | ਅੰਗਰੇਜ਼ੀ |
ਵਿਧਾ | ਗਲਪ |
ਪ੍ਰਕਾਸ਼ਕ | Rupa & Co. |
ਪ੍ਰਕਾਸ਼ਨ ਮਾਧਿਅਮ | ਪ੍ਰਿੰਟ (ਪੇਪਰਬੈਕ) |
ਪੰਨੇ | 296 |
ਰੇਵੋਲਿਉਸ਼ਨ 2020: ਲਵ. ਕਰਪਸ਼ਨ. ਅੰਬੀਸ਼ਨ ਭਾਰਤੀ ਅੰਗਰੇਜ਼ੀ ਲੇਖਕ ਚੇਤਨ ਭਗਤ ਦਾ ਲਿਖਿਆ ਇੱਕ ਨਾਵਲ ਹੈ।[1] ਇਸ ਦੀ ਕਹਾਣੀ ਇੱਕ ਪਿਆਰ ਤਿਕੋਣ, ਭ੍ਰਿਸ਼ਟਾਚਾਰ ਅਤੇ ਸਵੈ-ਖੋਜ ਦੀ ਯਾਤਰਾ ਨਾਲ ਸੰਬੰਧਿਤ ਹੈ।
ਹਵਾਲੇ[ਸੋਧੋ]
- ↑ "Revolution 2020: Chetan Bhagat". chetanbhagat.com. Retrieved 2013-11-16.