ਰੇਸ਼ਮੀ ਘੋਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਰੇਸ਼ਮੀ ਘੋਸ਼ ਇੱਕ ਭਾਰਤ ਦੀ ਇੱਕ ਸੁੰਦਰੀ ਅਤੇ ਅਭਿਨੇਤਰੀ ਹੈ.[1]. ਇਸ ਨੇ ਸਸੁਰਾਲ ਸਿਮਰ ਕਾ ਵਿੱਚ ਇੰਦ੍ਰਾਵਤੀ ਦੀ ਭੂਮਿਕਾ ਨਿਭਾਈ.

ਮੁੱਢਲਾ ਜੀਵਨ[ਸੋਧੋ]

ਇਹ ਕੋਲਕਾਤਾ ਵਿਚ ਪੈਦਾ ਹੋਈ ਅਤੇ ਇੱਥੇ ਹੀ ਇਸ ਦਾ ਪਾਲਣ ਪੋਸ਼ਣ ਕੀਤਾ ਗਈ. ਇਸਨੇ ਕਮਾਮਲ ਕਾਨਵੈਂਟ ਸਕੂਲ ਤੋਂ ਆਪਣੀ ਪੜ੍ਹਾਈ ਕੀਤੀ ਹੈ. ਇਸਨੇ ਦੱਖਣੀ ਪੱਛਮੀ ਕਲਕੱਤਾ ਦੇ ਜਮਾਯਾ ਦੇਵੀ ਕਾਲਜ ਤੋਂ ਬੀ.ਏ. ਕੀਤੀ. ਇਹ ਇੱਕ ਬੰਗਾਲੀ ਅਤੇ ਬਹੁਤ ਹੀ ਸ਼ਰਮੀਲੀ ਲੜਕੀ ਤੋਂ ਇੱਕ ਭਰੋਸੇਮੰਦ ਮਾਡਲ ਬਣੀ.ਅਤੇ ਇੱਕ ਅਭਿਨੇਤਰੀ ਬਣੀ.

ਹਾਵਲੇ[ਸੋਧੋ]

  1. Singh, Manmohan (12 October 2012). "I don't want Bigg Boss kind of fame: Reshmi Ghosh". The Times of India. Retrieved 30 April 2015.