ਰੈਂਡੀ ਓਰਟਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੈਂਡੀ ਓਰਟਨ
Randy Orton May 2014.jpg
ਮਈ 2014 ਵਿੱਚ ਓਰਟਨ
ਜਨਮ ਨਾਂਰੈਂਡਲ ਕੀਥ ਓਰਟਨ
ਰਿੰਗ ਨਾਂਰੈਂਡੀ ਓਰਟਨ
ਕੱਦ6 ft 5 in (1.96 m)
ਭਾਰ235 lb (107 kg)
ਜਨਮ (1980-04-01) 1 ਅਪ੍ਰੈਲ 1980 (ਉਮਰ 43)
ਨੌਕਸਵਿੱਲ, ਟੈਨੇਸੀ
ਨਿਵਾਸਸੇਂਟ ਚਾਰਲਸ, ਮਿਸੂਰੀ[1]
ਸਿਖਲਾਈਬੌਬ ਓਰਟਨ, ਜੂਨੀਅਰ
ਸਾਊਥ ਬ੍ਰੌਡਵੇ ਅਥਲੈਟਿਕ ਕਲੱਬ[2]
ਮਿਡ ਮਿਸੂਰੀ ਰੈਸਲਿੰਗ ਅਲਾਇੰਸ
ਓਹਾਇਓ ਵੈਲੀ ਰੈਸਲਿੰਗ[2]
ਪਹਿਲਾ ਮੈਚ18 ਮਾਰਚ 2000

ਰੈਂਡਲ ਕੀਥ "ਰੈਂਡੀ" ਓਰਟਨ[3][4] (ਜਨਮ 1 ਅਪਰੈਲ 1980) ਇੱਕ ਪੇਸ਼ਾਵਰ ਅਮਰੀਕੀ ਪਹਿਲਵਾਨ ਅਤੇ ਅਦਾਕਾਰ ਹੈ ਜੋ ਇਸ ਸਮੇਂ ਡਬਲਿਊ ਡਬਲਿਊ ਈ ਨਾਲ ਜੁੜਿਆ ਹੋਇਆ ਹੈ। ਇਸਨੇ ਨੇ ਬਾਰਾਂ ਵਾਰੀ ਵਿਸ਼ਵ ਦੇ ਵਿਜੇਤਾ ਹੋਣ ਦੀ ਪਦਵੀ ਪ੍ਰਾਪਤ ਕੀਤੀ ਹੋਈ ਹੈ।

ਨਿੱਜੀ ਜੀਵਨ[ਸੋਧੋ]

ਓਰਟਨ ਨੇ 2005 ਵਿੱਚ ਸਮਾਂਥਾ ਸਪੇਨੋ ਨਾਲ ਮੰਗਣੀ ਤੈਅ ਕੀਤੀ। ਉਹਨਾਂ ਦੀ ਸ਼ਾਦੀ 21 ਸਤੰਬਰ 2007 ਨੂੰ ਹੋਈ। 12 ਜੁਲਾਈ 2008 ਨੂੰ ਇਹਨਾਂ ਦੀ ਕੁੜੀ ਅਲਾਨਾ ਮੈਰੀ ਓਰਤਨ ਦਾ ਜਨਮ ਹੋਇਆ।

ਹਵਾਲੇ[ਸੋਧੋ]

  1. Ayulo, Santiago C. (August 14, 2009). "St. Louis son Randy Orton on life in (and out of) the ring". St. Louis Post-Dispatch. Archived from the original on ਸਤੰਬਰ 24, 2009. Retrieved August 26, 2009. {{cite news}}: Unknown parameter |dead-url= ignored (help)
  2. 2.0 2.1 "Randy Orton Bio". Online World of Wrestling. Retrieved July 16, 2008.
  3. "Name search engine". Intelius People Search. Retrieved May 1, 2009.
  4. "Hazelwood Central Alumni — Class of 1998". Hazelwood Central Alumni. Archived from the original on ਸਤੰਬਰ 29, 2007. Retrieved August 17, 2007. {{cite web}}: Unknown parameter |dead-url= ignored (help)