ਸਮੱਗਰੀ 'ਤੇ ਜਾਓ

ਰੈਡਿਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰੈਡਿਟ ਇੰਕ.
ਵਪਾਰ ਦੀ ਕਿਸਮਪ੍ਰਾਈਵੇਟ
ਸਾਈਟ ਦੀ ਕਿਸਮ
ਸਮਾਜਕ ਖ਼ਬਰਾਂ and -media aggregation
ਉਪਲੱਬਧਤਾਬਹੁਭਾਸ਼ਾਈ, ਮੁੱਖ ਤੌਰ ਤੇ ਅੰਗਰੇਜ਼ੀ
ਸਥਾਪਨਾ ਕੀਤੀਜੂਨ 23, 2005; 21 ਸਾਲ ਪਹਿਲਾਂ (2005-06-23),[1]
Medford, Massachusetts, U.S.
ਮੁੱਖ ਦਫ਼ਤਰ
San Francisco, California
,
ਸੰਯੁਕਤ ਪ੍ਰਾਂਤ
ਸੇਵਾ ਦਾ ਖੇਤਰਵਿਸ਼ਵਭਰ
ਸੰਸਥਾਪਕਸਟੀਵ ਹੱਫਮੈਨ – ਅਲੈਕਸਿਸ ਓਹਿਨੀਅਨ
ਮੁੱਖ ਲੋਕਸਟੀਵ ਹੱਫਮੈਨ (co-founder and CEO)
ਉਦਯੋਗInternet
Media
ਕਰਮਚਾਰੀ230 (ਜੁਲਾਈ 2017)
ਵੈੱਬਸਾਈਟwww.reddit.com
AdvertisingBanner ads, promoted links
ਰਜਿਸਟ੍ਰੇਸ਼ਨਵਿਕਲਪਿਕ (ਜਮ੍ਹਾਂ ਕਰਨ, ਟਿੱਪਣੀ ਕਰਨ ਜਾਂ ਵੋਟ ਦੇਣ ਲਈ ਜ਼ਰੂਰੀ)
ਮੌਜੂਦਾ ਹਾਲਤਕਿਰਿਆਸ਼ੀਲ
ਪ੍ਰੋਗਰਾਮਿੰਗ ਭਾਸ਼ਾਪਾਇਥਨ

ਰੈਡਿਟ ਇੱਕ ਅਮਰੀਕੀ ਸੋਸ਼ਲ ਮੀਡੀਆ ਵੈੱਬਸਾਈਟ ਹੈ, ਜਿਸ ਨੂੰ ਲੋਕ ਖ਼ਾਸ ਤੌਰ 'ਤੇ ਵਿਚਾਰ-ਵਟਾਂਦਰਾ ਕਰਨ ਲਈ ਵਰਤਦੇ ਹਨ। ਜਿਹਨਾਂ ਲੋਕਾਂ ਨੇ ਸਾਈਟ ਉੱਤੇ ਰੈਜਿਸਟਰ ਕੀਤਾ ਹੈ, ਉਹ ਸਾਈਟ ਉੱਤੇ ਕੜੀਆਂ (ਲਿੰਕਸ), ਲਿਖਤ ਪੋਸਟਾਂ, ਤਸਵੀਰਾਂ ਅਤੇ ਵੀਡੀਓਜ਼ ਚਾੜ੍ਹ ਸਕਦੇ ਹਨ, ਅਤੇ ਉਸਨੂੰ ਬਾਕੀ ਮੈਂਬਰ ਅੱਪ ਜਾਂ ਡਾਊਨ ਵੋਟ ਕਰਦੇ ਹਨ (ਜੇਕਰ ਪੋਸਟ ਵਧੀਆ ਲੱਗੇ ਤਾਂ ਅੱਪ-ਵੋਟ ਅਤੇ ਜੇ ਪੋਸਟ ਵਧੀਆ ਨਾ ਲੱਗੇ ਤਾਂ ਡਾਊਨ-ਵੋਟ)। ਪੋਸਟਾਂ ਨੂੰ ਉਪਯੋਗੀਆਂ ਵੱਲੋਂ ਬਣਾਏ "ਸਬਰੈਡਿਟਸ" 'ਤੇ ਰੱਖਿਆ ਜਾਂਦਾ ਹੈ। ਪੋਸਟਾਂ ਜਿਹਨਾਂ ਨੂੰ ਵੱਧ ਅੱਪ-ਵੋਟਾਂ ਮਿਲਦੀਆਂ ਹਨ ਉਹ ਸਬਰੈਡਿਟਸ ਦੇ ਉੱਤੇ ਵਿਖਾਈ ਦਿੰਦੀਆਂ ਹਨ ਅਤੇ, ਜੇਕਰ ਪੋਸਟ ਨੂੰ ਬਹੁਤੇਰੀਆਂ ਅੱਪ-ਵੋਟਾਂ ਮਿਲ਼ ਜਾਣ ਤਾਂ ਉਹ ਸਾਈਟ ਦੇ ਮੁੱਖ ਪੰਨੇ ਉੱਤੇ ਵਿਖਾਈ ਦਿੰਦੀਆਂ ਹਨ। ਰੈਡਿਟ ਪ੍ਰਬੰਧਕ ਸਬਰੈਡਿਟਸ ਨੂੰ ਕਾਬੂ ਕਰਦੇ ਹਨ।

  1. ↑ "Reddit on June23-05". Retrieved August 28, 2014.