ਰੈਮਨ ਲਗੁਆਰਟਾ
ਦਿੱਖ
ਰੈਮਨ ਲਗੁਆਰਟਾ | |
---|---|
ਜਨਮ | 1963 (ਉਮਰ 61–62) |
ਸਿੱਖਿਆ | ESADE (BBA, MBA) Arizona State University, Phoenix (MS) |
ਖਿਤਾਬ | ਸੀ ਈ ੳ ਪੈਪਸੀਕੋ |
ਪੂਰਵਜ | ਇੰਦਰਾ ਨੂਈ |
ਰੈਮਨ ਲਾਗੁਆਰਟਾ (ਜਨਮ 1963[2]) ਇੱਕ ਸਪੇਨੀ ਵਪਾਰੀ ਹੈ ਜੋ ਪੈਪਸੀਕੋ ਦਾ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਹੈ।[3] ਇੰਦਰਾ ਨੂਈ ਦੇ ਅਹੁਦਾ ਛੱਡਣ ਤੋਂ ਬਾਅਦ ਉਹ ੩ ਅਕਤੂਬਰ ੨੦੧੮ ਨੂੰ ਸੀਈਓ ਬਣ ਗਿਆ।[4] ਉਹ ਕੰਪਨੀ ਦੇ ਇਤਿਹਾਸ ਵਿੱਚ ਛੇਵੇਂ ਸੀਈਓ ਅਤੇ ਇੱਕ ਵੱਡੀ ਅਮਰੀਕੀ ਬਹੁ-ਰਾਸ਼ਟਰੀ ਕੰਪਨੀ ਦੇ ਪਹਿਲੇ ਸਪੈਨਿਸ਼ ਸੀਈਓ ਹਨ।[5][6]
ਸਿਖਿਆ
[ਸੋਧੋ]ਲਾਗੁਆਰਟਾ ਨੇ ੧੯੮੫ ਵਿੱਚ ਬਾਰਸੀਲੋਨਾ ਦੇ ਈਐਸਈਡੀ ਬਿਜ਼ਨਸ ਸਕੂਲ ਤੋਂ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿੱਚ ਬੈਚਲਰ ਅਤੇ ਮਾਸਟਰ ਦੀਆਂ ਡਿਗਰੀਆਂ ਨਾਲ ਗ੍ਰੈਜੂਏਸ਼ਨ ਕੀਤੀ। ੧੯੮੬ ਵਿੱਚ ਉਸਨੇ ਥੰਡਰਬਰਡ ਸਕੂਲ ਆਫ ਗਲੋਬਲ ਮੈਨੇਜਮੈਂਟ ਤੋਂ ਅੰਤਰਰਾਸ਼ਟਰੀ ਪ੍ਰਬੰਧਨ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ।[7][8]
ਨਿਜੀ ਜ਼ਿੰਦਗੀ
[ਸੋਧੋ]ਲਾਗੁਆਰਟਾ ਅੰਗਰੇਜ਼ੀ, ਕੈਤਾਲਾਨ, ਸਪੈਨਿਸ਼, ਫਰੈਂਚ, ਜਰਮਨ ਅਤੇ ਯੂਨਾਨੀ ਬੋਲਦਾ ਹੈ।[9] ਉਹ ਵਿਆਹਿਆ ਹੋਇਆ ਹੈ ਅਤੇ ਉਸਦੇ ਤਿੰਨ ਬੱਚੇ ਹਨ।[10]
ਹਵਾਲੇ
[ਸੋਧੋ]- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs named:0
- ↑ "Who is Ramon Laguarta, the next CEO of PepsiCo- Business News". businesstoday.in. Retrieved 15 August 2018.
- ↑ "Leadership – PepsiCo". pepsico.com (in ਅੰਗਰੇਜ਼ੀ). Retrieved 1 October 2018.
- ↑ Maloney, Jennifer (6 August 2018). "Meet PepsiCo's Next CEO: Ramon Laguarta". Wall Street Journal (in ਅੰਗਰੇਜ਼ੀ (ਅਮਰੀਕੀ)). ISSN 0099-9660. Retrieved 12 August 2018.
- ↑ Cullen, Lauren Hirsch, Terri (6 August 2018). "PepsiCo's Indra Nooyi to step down as CEO, President Ramon Laguarta to succeed her". cnbc.com. Retrieved 21 March 2019.
{{cite web}}
: CS1 maint: multiple names: authors list (link) - ↑ "Ramón Laguarta, el canterano de Chupa-Chups que lanzó la Pepsi Max". ELMUNDO (in ਸਪੇਨੀ). 7 August 2018. Retrieved 9 March 2020.
- ↑ "5 Things to Know About the Next PepsiCo CEO". Fortune (in ਅੰਗਰੇਜ਼ੀ). Retrieved 13 August 2018.
- ↑ "Thunderbird Alumnus Ramon Laguarta Named PepsiCo CEO". Thunderbird School of Global Management (in ਅੰਗਰੇਜ਼ੀ). Retrieved 1 October 2018.
- ↑ "Pepsi's new CEO Ramon Laguarta: Five things to know". Fox Business (in ਅੰਗਰੇਜ਼ੀ (ਅਮਰੀਕੀ)). 6 August 2018. Retrieved 23 September 2018.
- ↑ "Leadership – PepsiCo". pepsico.com (in ਅੰਗਰੇਜ਼ੀ). Retrieved 3 October 2018.