ਰੋਜ਼ਾਨਾ ਖ਼ਬਰਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰੋਜ਼ਾਨਾ ਖ਼ਬਰਾਂ ਅਖ਼ਬਾਰ 2004 ਵਿੱਚ ਸ਼ੁਰੂ ਹੋਇਆ ਤੇ ਹੁਣ ਬੰਦ ਹੋ ਗਿਆ ਹੈ। ਰੋਜ਼ਾਨਾ ਖ਼ਬਰਾਂ ਪਾਕਿਸਤਾਨ ਦੇ ਪੰਜਾਬੀ ਦਿਹਾੜੇਵਾਰ ਅਖ਼ਬਾਰਾਂ ਵਿੱਚੋਂ ਇੱਕ ਸੀ । ਇਹ ਅਖ਼ਬਾਰ ਲਾਹੌਰ, ਕਰਾਚੀ ਤੇ ਇਸਲਾਮਾਬਾਦ ਤੋਂ ਨਿੱਕਲਦਾ ਸੀ। ਇਹ ਅਖ਼ਬਾਰ ਸ਼ਾਹਮੁਖੀ ਲਿਪੀ ਵਿੱਚ ਛਾਪਿਆ ਜਾਂਦਾ ਸੀ।