ਰੋਜ਼ਾਨੀ ਅਵਾਮੀ ਆਵਾਜ਼
ਦਿੱਖ
| ਕਿਸਮ | ਰੋਜ਼ਾਨਾ ਅਖ਼ਬਾਰ |
|---|---|
| ਫਾਰਮੈਟ | ਬ੍ਰੋਡਸ਼ੀਟ |
| ਮਾਲਕ | ਡਾ ਅਬਦੁਲ ਜੱਬਾਰ ਖੱਟਕ |
| ਪ੍ਰ੍ਕਾਸ਼ਕ | ਮਾਰਵੀ ਪ੍ਰਕਾਸ਼ਨ |
| ਸੰਪਾਦਕ | ਡਾ ਅਬਦੁਲ ਜੱਬਾਰ ਖੱਟਕ |
| ਮੁੱਖ ਦਫ਼ਤਰ | ਕਰਾਚੀ, ਪਾਕਿਸਤਾਨ |
| ਵੈੱਬਸਾਈਟ | www.awamiawaz.com |
ਰੋਜ਼ਾਨੀ ਅਵਾਮੀ ਆਵਾਜ਼ ( Sindhi) ਪਾਕਿਸਤਾਨ ਵਿਚ ਇੱਕ ਸਿੰਧੀ ਰੋਜ਼ਾਨਾ ਅਖ਼ਬਾਰ ਅਤੇ ਨਿਊਜ਼ ਟੀਵੀ ਚੈਨਲ ਹੈ। ਇਹ ਕਰਾਚੀ ਤੋਂ ਪ੍ਰਕਾਸ਼ਤ ਹੁੰਦਾ ਹੈ। ਇਸ ਦੇ ਸੰਪਾਦਕ ਡਾ: ਅਬਦੁੱਲ ਜੱਬਰ ਖੱਟਕ ਹਨ।
ਬਾਹਰੀ ਲਿੰਕ
[ਸੋਧੋ]- ਆਵਾਮੀ ਆਵਾਜ਼ ਅਧਿਕਾਰਤ ਸਾਈਟ Archived 2022-02-09 at the Wayback Machine.