ਸਮੱਗਰੀ 'ਤੇ ਜਾਓ

ਰੋਜ਼ਾਲਿਨ ਸੁਸਮਾਨ ਯਾਲੋ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰੋਜ਼ਾਲਿਨ ਸੁਸਮਾਨ ਯਾਲੋ
ਰੋਜ਼ਾਲਿਨ ਸੁਸਮਾਨ ਯਾਲੋ (1977)
ਜਨਮ
Rosalyn Sussman

(1921-07-19)ਜੁਲਾਈ 19, 1921
ਮੌਤਮਈ 30, 2011(2011-05-30) (ਉਮਰ 89)[1]
ਮੌਤ ਦਾ ਕਾਰਨundisclosed causes
ਰਾਸ਼ਟਰੀਅਤਾAmerican
ਅਲਮਾ ਮਾਤਰHunter College
University of Illinois at Urbana–Champaign
ਲਈ ਪ੍ਰਸਿੱਧRadioimmunoassay (RIA)
ਜੀਵਨ ਸਾਥੀA. Aaron Yalow (m. 1943; 2 children)
ਬੱਚੇBenjamin and Elanna
ਪੁਰਸਕਾਰ1972 Dickson Prize
1975 AMA Scientific Achievement Award
1976 Albert Lasker Award for Basic Medical Research
1977 Nobel Prize in Physiology or Medicine
1988 National Medal of Science
ਵਿਗਿਆਨਕ ਕਰੀਅਰ
ਖੇਤਰMedical physics

ਰੋਜ਼ਾਲਿਨ ਸੁਸਮਾਨ ਯਾਲੋ (19 ਜੁਲਾਈ, 1921 ਨੂੰ - 30 ਮਈ, 2011) ਇੱਕ ਅਮਰੀਕੀ ਮਨੋਵਿਗਿਆਨਕ ਡਾੱਕਟਰ ਹੈ। ਜਿਸਨੂੰ ਭੌਤਿਕ ਅਤੇ ਸਰੀਰ ਵਿਗਿਆਨ ਦੀ ਮੈਡਿਸਿਨ ਰੇਡਿਓ ਇੱਮੁਨੋਂਅੱਸੇ ਦੇ ਵਿਕਾਸ ਲਈ (ਰੋਜਰ ਗੁਇੱਲੇਮੀਨ ਅਤੇ ਅੰਦ੍ਰਿਯਾਸ ਸਚਚਲੀ ਨਾਲ ਸਾਂਝੇ ਤੌਰ ਤੇ) 1977 ਨੋਬਲ ਪੁਰਸਕਾਰ ਮਿਲਿਆ।  ਗੇਰਤੀ ਕੁਰੀ ਤੋਂ ਬਾਅਦ ਓਹ ਦੂਸਰੀ ਅਮੇਰਿਕਨ ਔਰਤ ਸੀ ਜਿਸਨੂੰ ਮੈਡਿਸਿਨ ਲਈ ਨੋਬਲ ਪੁਰਸਕਾਰ ਮਿਲਿਆ।[2]

ਜੀਵਨੀ

[ਸੋਧੋ]

ਰੋਜ਼ਾਲਿਨ ਦਾ ਜਨਮ ਮਨਹੱਟਨ ਵਿੱਚ ਹੋਇਆ। ਉਸਦੇ ਕਲਾਰਾ ਅਤੇ ਸਿਮੋਨ ਸੁੱਸਮਾਨ ਦੀ ਧੀ ਸੀ। ਉਸਨੇ ਆਪਣੀ ਹਾਈ ਸਕੂਲ ਦੀ ਪੜ੍ਹਾਈ ਵਲਟੋਨ ਹਾਈ ਸਕੂਲ ਤੋਂ ਪੂਰੀ ਕੀਤੀ। 

ਹੋਰ ਦੇਖੋ

[ਸੋਧੋ]

ਹਵਾਲੇ

[ਸੋਧੋ]
  1. Glick, S. (2011). "Rosalyn Sussman Yalow (1921–2011) The second woman to win the Nobel prize in medicine". Nature. 474 (7353): 580. doi:10.1038/474580a. PMID 21720355.
  2. Obituary in The Telegraph