ਰੋਜ਼ੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਾਂਕੇਰ ਦੀ ਇੱਕ ਰੋਜ਼ੇ ਵਾਈਨ ਦੀ ਬੋਤਲ ਅਤੇ ਇੱਕ ਗਲਾਸ

ਰੋਜ਼ੇ (Rosé) ਵਾਈਨ ਦੀ ਇੱਕ ਕਿਸਮ ਹੈ ਜਿਸਦਾ ਰੰਗ ਲਾਲ ਵਾਈਨ ਨਾਲੋਂ ਥੋੜ੍ਹਾ ਫਿੱਕਾ ਹੁੰਦਾ ਹੈ। ਮੰਨਿਆ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਬਣਾਈ ਗਈ ਵਾਈਨ ਅਸਲ ਵਿੱਚ ਰੋਜ਼ੇ ਹੀ ਸੀ। ਇਹ ਵੱਖ-ਵੱਖ ਕਿਸਮ ਦੇ ਅੰਗੂਰਾਂ ਤੋਂ ਬਣਾਈ ਜਾਂਦੀ ਹੈ ਅਤੇ ਦੁਨੀਆਂ ਭਰ ਵਿੱਚ ਮਿਲ ਜਾਂਦੀ ਹੈ।[1][2]

ਹਵਾਲੇ[ਸੋਧੋ]

  1. J. Robinson (ed) "The Oxford Companion to Wine" Third Edition pg 593 Oxford University Press 2006 ISBN 0-19-860990-6
  2. O. Clarke Oz Clarke's Encyclopedia of Wine pgs 15, 225, 320, 360 Time Warner Books, London 2003 ISBN 0-316-72654-0