ਸਮੱਗਰੀ 'ਤੇ ਜਾਓ

ਰੋਜ਼ ਵੇਂਕਾਟੇਸਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰੋਜ਼ ਵੇਂਕਾਟੇਸਨ
ਰੋਜ਼ ਪਿੰਕ ਸਿਕਸਟੀ 'ਤੇ
ਜਨਮ
ਪੇਸ਼ਾਟਾਕ ਸ਼ੋਅ, ਰੇਡੀਓ ਜੋਕੀ, ਰਾਜਨੀਤੀਵਾਨ
ਸਰਗਰਮੀ ਦੇ ਸਾਲ2008–ਹੁਣ

ਰੋਜ਼ ਵੇਂਕਾਟੇਸਨ ਚੇਨਈ, ਤਾਮਿਲਨਾਡੂ ਅਧਾਰਿਤ ਪਹਿਲੀ ਭਾਰਤੀ 'ਟਾਕ ਸ਼ੋਅ' ਮੇਜ਼ਬਾਨ ਹੈ। ਉਹ ਇੱਕ ਟਰਾਂਸ ਮਹਿਲਾ ਹੈ, ਜੋ ਟੈਲੀਵਿਜ਼ਨ ਅਤੇ ਰੇਡੀਓ ਸਬੰਧੀ ਕਈ ਖੇਤਰਾਂ ਵਿੱਚ ਸਰਗਰਮ ਰਹੀ ਹੈ।[1]

ਮੁੱਢਲਾ ਜੀਵਨ

[ਸੋਧੋ]

ਰੋਜ਼ ਨੂੰ ਆਪਣੀ ਲਿੰਗੀ ਪਹਿਚਾਣ ਬਾਰੇ ਲਗਭਗ ਪੰਜ ਸਾਲ ਦੀ ਉਮਰ ਵਿੱਚ ਅਹਿਸਾਸ ਹੋ ਗਿਆ ਸੀ,[2] ਅਤੇ ਉਹ ਬਹੁਤ ਅਸੁਵਿਧਾ ਮਹਿਸੂਸ ਕਰਦੀ ਸੀ, ਜਦੋਂ ਉਸਨੂੰ ਜਬਰਦਸਤੀ ਮੁੰਡਿਆਂ ਵਾਂਗ ਵਰਤਾਓ ਕਰਨ ਲਈ ਕਿਹਾ ਜਾਂਦਾ ਸੀ। ਉਸਨੇ 20 ਸਾਲ ਦੇ ਅਰੰਭਲੇ ਸਮੇਂ ਵਿੱਚ ਕੁੜੀਆਂ ਵਾਂਗ ਪਹਿਰਾਵਾ ਪਹਿਨਣਾ ਸ਼ੁਰੂ ਕਰ ਦਿੱਤਾ ਸੀ।

ਹਵਾਲੇ

[ਸੋਧੋ]
  1. "India's transgender talk show host" (in ਅੰਗਰੇਜ਼ੀ (ਬਰਤਾਨਵੀ)). 5 March 2008. Retrieved 10 February 2018.
  2. "BBC World Service - Find A Programme - A Transgender Rose". BBC.co.uk. 10 December 2007. Retrieved 16 March 2012.