ਰੋਟੀ (2013 ਐਲਬਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰੋਟੀ
Studio album : ਗੁਰਦਾਸ ਮਾਨ
ਰਿਲੀਜ਼ ਕੀਤਾ ਗਿਆ2013
ਧੁਨPunjabi, Pop
ਲੰਬਾਈ34 Minutes
ਰਿਕਾਰਡ ਲੇਬਲSpeed Records/UK Box Office
ਨਿਰਮਾਤਾJatinder Singh-Shah
ਗੁਰਦਾਸ ਮਾਨ ਸਿਲਸਿਲੇਵਾਰ
Jogiya
(2011)
ਰੋਟੀ
(2013)

ਰੋਟੀ, 3 ਅਗਸਤ, 2013 ਨੂੰ ਰਿਲੀਜ਼ ਹੋਈ ਗੁਰਦਾਸ ਮਾਨ ਦੀ ਇੱਕ ਆਡੀਓ ਐਲਬਮ ਹੈ। ਇਸ ਦਾ ਸੰਗੀਤ ਜਤਿੰਦਰ ਸਿੰਘ-ਸ਼ਾਹ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਆਡੀਓ ਐਲਬਮ ਵਿਚਲੇ ਸਾਰੇ ਗੀਤ ਗੁਰਦਾਸ ਮਾਨ ਦੁਆਰਾ ਲਿਖੇ ਅਤੇ ਗਾਏ ਗਏ ਹਨ। ਪੰਜਾਬੀ ਸੰਗੀਤਕ ਜਗਤ ਵਿਚ ਗੁਰਦਾਸ ਮਾਨ ਇਕ ਅਹਿਮ ਨਾਮ ਹੈ ਜੋ ਆਪਣੀ ਵਿਲੱਖਣ ਲਿਖਣ-ਸ਼ੈਲੀ ਅਤੇ ਗਾਉਣ-ਸ਼ੈਲੀ ਕਰਕੇ ਜਾਣਿਆ ਜਾਂਦਾ ਹੈ।

ਗੀਤਾਂ ਦੀ ਸੂਚੀ [ਸੋਧੋ]

ਸਾਰਿਆਂ ਗੀਤਾਂ ਦੀਆਂ ਸੰਗੀਤਕ ਧੁਨਾਂ ਜਤਿੰਦਰ ਸਿੰਘ-ਸ਼ਾਹ ਦੁਆਰਾ ਤਿਆਰ ਕੀਤੀਆਂ ਗਈਆਂ ਹਨ।

ਲੜੀ ਨੰਬਰ ਸਿਰਲੇਖ ਲੰਬਾਈ
1. "ਰੋਟੀ"   5:20
2. "ਪਿੰਡ ਦੀ ਹਵਾ"   6:40
3. "ਸੱਜਣਾ ਤੈਨੂੰ ਤੱਕ ਤੱਕ ਨਹੀਂ ਰੱਜਣਾ"   6:16
4. "ਰਾਤੀ ਚੰਨ ਨਾਲ ਗੱਲਾਂ ਕਰ ਕਰ"   8:57
5. "ਜੇ ਲਾਈ ਸੀ ਨਿਬਾਉਣੀ"   7:02
6. "ਅੱਖ ਮੇਰੇ ਯਾਰ ਦੀ"   5:11
7. "ਜਾ ਚੁੱਪ ਕਰਕੇ ਤੁਰਜਾ"   5:25
8. "ਫਰਮਾਨ"   5:14
ਕੁੱਲ ਲੰਬਾਈ:
34:37

ਹਵਾਲੇ[ਸੋਧੋ]