ਰੋਨ ਦਰਿਆ
ਦਿੱਖ
| ਰੋਨ ਦਰਿਆ | |
| ਦਰਿਆ | |
| ਦੇਸ਼ | ਸਵਿਟਜ਼ਰਲੈਂਡ, ਫ਼ਰਾਂਸ |
|---|---|
| ਸਰੋਤ | Rhône Glacier |
| ਦਹਾਨਾ | ਭੂ-ਮੱਧ ਸਾਗਰ |
| - ਉਚਾਈ | 0 ਮੀਟਰ (0 ਫੁੱਟ) |
| - ਦਿਸ਼ਾ-ਰੇਖਾਵਾਂ | 43°19′51″N 4°50′44″E / 43.33083°N 4.84556°E |
| ਲੰਬਾਈ | 813 ਕਿਮੀ (505 ਮੀਲ) |
| ਬੇਟ | 98,000 ਕਿਮੀ੨ (37,838 ਵਰਗ ਮੀਲ) |
| ਖੇਤਰਫਲ | 54 ਕਿਮੀ੨ (21 ਵਰਗ ਮੀਲ) |
| ਡਿਗਾਊ ਜਲ-ਮਾਤਰਾ | |
| - ਔਸਤ | 1,710 ਮੀਟਰ੩/ਸ (60,388 ਘਣ ਫੁੱਟ/ਸ) |
| - ਵੱਧ ਤੋਂ ਵੱਧ | 13,000 ਮੀਟਰ੩/ਸ (4,59,091 ਘਣ ਫੁੱਟ/ਸ) |
| - ਘੱਟੋ-ਘੱਟ | 360 ਮੀਟਰ੩/ਸ (12,713 ਘਣ ਫੁੱਟ/ਸ) |
ਰੋਨ (ਫ਼ਰਾਂਸੀਸੀ: Rhône, IPA: [ʁon]; German: Rhone; ਵਾਲੀਸਰ ਜਰਮਨ: Rotten; Italian: Rodano; ਆਰਪੀਤਾਈ: [Rôno] Error: {{Lang}}: text has italic markup (help); ਓਕਸੀਤਾਈ: [Ròse] Error: {{Lang}}: text has italic markup (help)) [[ਯੂਰਪ ਦੇ ਦਰਿਆ|ਯੂਰਪ ਦੇ ਦਰਿਆਵਾਂ 'ਚੋਂ ਇੱਕ ਪ੍ਰਮੁੱਖ ਦਰਿਆ ਹੈ ਜੋ ਸਵਿਟਜ਼ਰਲੈਂਡ ਤੋਂ ਸ਼ੁਰੂ ਹੁੰਦਾ ਹੈ ਅਤੇ ਫੇਰ ਦੱਖਣ-ਪੂਰਬੀ ਫ਼ਰਾਂਸ ਵਿੱਚੋਂ ਵਗਦਾ ਹੈ। ਆਰਲ, ਜਿੱਥੇ ਇਹਦਾ ਭੂ-ਮੱਧ ਸਾਗਰ ਉੱਤੇ ਦਹਾਨਾ ਹੈ, ਵਿਖੇ ਇਹ ਦੋ ਸ਼ਾਖਾਵਾਂ ਵਿੱਚ ਵੰਡਿਆ ਜਾਂਦਾ ਹੈ ਜਿਹਨਾਂ ਨੂੰ ਵਡੇਰਾ ਰੋਨ (ਫ਼ਰਾਂਸੀਸੀF: Grand Rhône) ਅਤੇ ਛੁਟੇਰਾ ਰੋਨ (Petit Rhône) ਆਖਿਆ ਜਾਂਦਾ ਹੈ। ਇਹਨਾਂ ਕਰ ਕੇ ਬਣਦੇ ਡੈਲਟਾਈ ਇਲਾਕੇ ਨੂੰ ਕੈਮਾਰਗ ਕਿਹਾ ਜਾਂਦਾ ਹੈ।
ਹਵਾਲੇ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ Rhône River ਨਾਲ ਸਬੰਧਤ ਮੀਡੀਆ ਹੈ।