ਰੋਬਿਨ ਵਿਲੀਅਮਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰੋਬਿਨ ਵਿਲੀਅਮਸ
Robin Williams 2011a (2).jpg
ਵਿਲੀਅਮਸ 2011 ਵਿੱਚ ਹੈਪੀ ਫੀਟ ਟੂ ਦੇ ਪਹਿਲੇ ਸ਼ੋ ਤੇ
ਜਨਮ ਰੋਬਿਨ ਮੈਕਲੌਰਿਨ ਵਿਲੀਅਮਸ
(1951-07-21)21 ਜੁਲਾਈ 1951
ਸ਼ਿਕਾਗੋ, ਇਲੀਨੋਇਸ, United States
ਮੌਤ 11 ਅਗਸਤ 2014(2014-08-11) (ਉਮਰ 63)
ਪੈਰਾਡੀਜ਼ ਕੇ, ਕੈਲੀਫੋਰਨੀਆ, ਯੂ.ਐੱਸ.
ਮੌਤ ਦਾ ਕਾਰਨ ਲਟਕ ਕੇ ਆਤਮਘਾਤ ਕਾਰਨ ਸਾਹ ਘੁੱਟਣਾ
ਪੇਸ਼ਾ ਅਦਾਕਾਰ, ਸਟੈਂਡ-ਅੱਪ ਕਮੇਡੀਅਨ
ਸਰਗਰਮੀ ਦੇ ਸਾਲ 1976–2014
ਸਾਥੀ
 • Valerie Velardi
  (1978–1988; ਤਲਾਕ)
 • Marsha Garces
  (1989–2010; ਤਲਾਕ)
 • Susan Schneider
  (2011–2014; ਮੌਤ)
ਬੱਚੇ
3; including Zelda Williams
ਰੋਬਿਨ ਵਿਲੀਅਮਸ
Medium ਸਟੈਂਡ-ਅੱਪ ਕਮੇਡੀ, ਫ਼ਿਲਮ, ਟੈਲੀਵਿਜ਼ਨ
Genres Observational comedy, improvisational comedy, character comedy, self-deprecation, surreal humor
ਪ੍ਰਭਾਵ Jonathan Winters, Peter Sellers, Richard Pryor
ਵੈੱਬ-ਸਾਇਟ www.robinwilliams.com

ਰੋਬਿਨ ਮੈਕਲੌਰਿਨ ਵਿਲੀਅਮਸ (21 ਜੁਲਾਈ 1951 – 11 ਅਗਸਤ 2014) ਇੱਕ ਅਮਰੀਕੀ ਅਦਾਕਾਰ ਅਤੇ ਸਟੈਂਡ-ਅੱਪ ਕਮੇਡੀਅਨ ਸੀ। ਉਸਨੇ ਸਾਨਫਰਾਂਸਿਸਕੋ ਅਤੇ ਲਾਸ ਏਂਜਲਸ ਤੋਂ ਅੱਧ-1970ਵਿਆਂ ਵਿੱਚ ਇੱਕ ਕਮੇਡੀਅਨ ਦੇ ਤੌਰ ਤੇ ਕੰਮ ਸ਼ੁਰੂ ਕੀਤਾ ਸੀ ਅਤੇ ਉਸਨੂੰ ਸਾਨਫਰਾਂਸਿਸਕੋ ਦੇ ਕਾਮੇਡੀ ਪੁਨਰ-ਜਾਗਰਣ ਦੀ ਅਗਵਾਈ ਕਰਨ ਦਾ ਮਾਣ ਹਾਸਲ ਹੋਇਆ। [1] ਟੀਵੀ ਲੜੀ ਮੋਰਕ ਐਂਡ ਮਾਈਂਡੀ (1978–82) ਵਿੱਚ ਮੋਰਕ ਵਜੋਂ ਮਸ਼ਹੂਰ ਹੋਣ ਉਪਰੰਤ, ਉਸਨੇ ਸਟੈਂਡ-ਅੱਪ ਕਮੇਡੀ ਅਤੇ ਫ਼ਿਲਮੀ ਅਦਾਕਾਰੀ ਦੋਨਾਂ ਕਲਾਵਾਂ ਵਿੱਚ ਆਪਣਾ ਕੈਰੀਅਰ ਪੱਕਾ ਕਰ ਲਿਆ। ਉਹ ਆਪਣੀਆਂ ਮੌਕੇ ਅਨੁਸਾਰ ਕਲਾਕਾਰੀ ਕਾਢਾਂ ਲਈ ਜਾਣਿਆ ਜਾਂਦਾ ਸੀ।[2][3]

ਹਵਾਲੇ[ਸੋਧੋ]

 1. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Nachman
 2. Kahn, Mattie (August 12, 2014). "When Norm Macdonald Met Robin Williams - 'The Funniest Man in The World'". ABC News. Archived from the original on 2014-08-13. Retrieved 2014-10-19. 
 3. Raab, Lauren; Parker, Ryan; Loomis, Nicky (August 11, 2014). "Robin Williams, 'funniest man alive,' dead at 63". The Bradenton Herald. Los Angeles Times. Archived from the original on 2014-10-19. Retrieved 2014-10-19.