ਰੋਮਨ ਸੈਣੀ
ਦਿੱਖ
ਡਾ. ਰੋਮਨ ਸੈਣੀ | |
---|---|
ਰੋਮਨ ਸੈਣੀ | |
ਜਨਮ | 27 ਜੁਲਾਈ 1991 |
ਰਾਸ਼ਟਰੀਅਤਾ | ਭਾਰਤੀ ![]() |
ਅਲਮਾ ਮਾਤਰ | ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ |
ਪੇਸ਼ਾ | ਭਾਰਤੀ ਐਜੂਕੇਟਰ, ਪ੍ਰੇਰਕ ਸਪੀਕਰ ਅਤੇ ਭਾਰਤੀ ਪ੍ਰਬੰਧਕੀ ਸੇਵਾ ਅਧਿਕਾਰੀ |
ਲਈ ਪ੍ਰਸਿੱਧ | ਅਨਅਕੈਡੇਮੀ |
ਵੈੱਬਸਾਈਟ | unacademy |
ਡਾ. ਰੋਮਨ ਸੈਣੀ ਇੱਕ ਇੱਕ ਭਾਰਤੀ ਐਜੂਕੇਟਰ, ਪ੍ਰੇਰਕ ਸਪੀਕਰ ਅਤੇ ਭਾਰਤੀ ਪ੍ਰਬੰਧਕੀ ਸੇਵਾ ਅਧਿਕਾਰੀ ਹੈ।[1] ਡਾ ਰੋਮਨ ਸੈਣੀ ਮੱਧ ਪ੍ਰਦੇਸ਼ ਸਰਕਾਰ ਵਿੱਚ ਸਹਾਇਕ ਕੁਲੈਕਟਰ ਦੇ ਤੌਰ ਤੇ ਤਾਇਨਾਤ ਸੀ। [2][3] ਅਨਅਕੈਡੇਮੀ ਨਾਮਕ ਮੁੱਫਤ ਆਨਲਾਇਨ ਸਿੱਖਿਅਕ ਸੰਸਥਾ ਦਾ ਸੰਸਥਾਪਕ ਹੈ। ਇਹ ਸੰਸਥਾ ਸਿਵਲ ਸਰਵਿਸ ਚਾਹਵਾਨਾਂ ਨੂੰ ਵਿਦਿਅਕ ਸਮੱਗਰੀ ਪ੍ਰਦਾਨ ਕਰਦੀ ਹੈ।
ਜਨਵਰੀ 2016, ਵਿੱਚ ਰੋਮਨ ਸੈਨੀ ਨੇ ਮੁੱਫਤ ਸਿੱਖਿਅਕ ਪਹਿਲ ਅਨਅਕੈਡੇਮੀ ਵੱਲ ਧਿਆਨ ਦੇਣ ਲਈ ਭਾਰਤੀ ਪ੍ਰਬੰਧਕੀ ਸੇਵਾ ਤੋਂ ਇਸਤੀਫਾ ਦੇ ਦਿੱਤਾ ਹੈ। [4][5][6][7][8][9][10][11]