ਰੋਲ ਨੰਬਰ 21
ਦਿੱਖ
ਰੋਲ ਨੰਬਰ 21 | |
---|---|
ਸ਼ੈਲੀ | ਹਾਸਰਸ, ਅੈਕਸ਼ਨ |
ਲੇਖਕ | ਦਿਵਿਅਾ ਚੰਦੇਲ ਨਿਧੀ ਅਾਨੰਦ ਕੌਸ਼ਿਕ ਚਾਵਲਾ ਰਿਚਾ ਦਿਓ ਅਲੋਕ ਸ਼ਰਮਾ ਸ੍ਵਪਨਿਲ ਨਰਿੰਦਰ |
ਨਿਰਦੇਸ਼ਕ | ਅਾਹ ਲੌਗ ੳੁੱਤਮ ਪਾਲ ਸਿੰਘ |
ਮੂਲ ਦੇਸ਼ | ਭਾਰਤ |
ਮੂਲ ਭਾਸ਼ਾ | ਹਿੰਦੀ ਤਮਿਲ ਤੇਲਗੂ ਅੰਗ੍ਰੇਜ਼ੀ |
ਸੀਜ਼ਨ ਸੰਖਿਆ | 8 Premiers-May 2015[1][2] |
ਨਿਰਮਾਤਾ ਟੀਮ | |
ਲੰਬਾਈ (ਸਮਾਂ) | 11+11 ਮਿੰਟ |
Production company | Animasia Studio |
ਰਿਲੀਜ਼ | |
Original network | ਕਾਰਟੂਨ ਨੈੱਟਵਰਕ |
Picture format | 16:9 |
Original release | 14 ਨਵੰਬਰ 2010 – ਹੁਣ ਵੀ |
ਰੋਲ ਨੰਬਰ 21 ਭਾਰਤੀ ਅੈਨੀਮੇਟਿਡ ਕਾਰਟੂਨ ਲੜੀ ਹੈ ਜਿਸਦੀ ਪਹਿਲੀ ਕਿਸ਼ਤ 14 ਨਵੰਬਰ 2010 ਕਾਰਟੂਨ ਨੈੱਟਵਰਕ ਉੱਤੇ ਪ੍ਰਸਾਰਿਤ ਹੋੲੀ ਸੀ। ੲਿਹ ਲੜੀ ਕ੍ਰਿਸ਼ਨ ਅਤੇ ਕੰਸ ਦੀ ਲੜਾੲੀ ਦਾ ਅਾਧੁਨਿਕ ਰੂਪ ਹੈ।
ਕਹਾਣੀ
[ਸੋਧੋ]ਇਹਨਾਂ ਕਾਰਟੂਨਾਂ ਦੀ ਸਾਰੀ ਕਹਾਣੀ ਮਥੁਰਾ ਦੇ ਇੱਕ ਅਨਾਥ ਆਸ਼ਰਮ ਦੁਆਰਾ ਘੁੰਮਦੀ ਹੈ। ਅਸਲ ਵਿੱਚ ਇਹ ਮਹਾਭਾਰਤ ਦੇ ਕ੍ਰਿਸ਼ਨ ਅਤੇ ਕੰਸ ਦੀ ਲੜਾਈ ਦਾ ਆਧੁਨਿਕ ਰੂਪ ਹੈ। ਇਸ ਕਹਾਣੀ ਵਿੱਚ ਦਿਖਾਏ ਅਨਾਥ ਆਸ਼ਰਮ ਨੂੰ ਸਕੂਲ ਦੀ ਤਰ੍ਹਾਂ ਚਲਾਇਆ ਜਾਂਦਾ ਹੈ। ਇੱਥੋਂ ਦਾ ਪ੍ਰਿੰਸੀਪਲ ਕਨਿਸ਼ਕ ਹੁੰਦਾ ਹੈ ਜੋ ਕਿ ਕੰਸ ਦਾ ਆਧੁਨਿਕ ਰੂਪ ਹੈ। ਇਸ ਸਕੂਲ ਵਿੱਚ ਕਈ ਬੱਚੇ ਪੜ੍ਹਦੇ ਹਨ। ਇਸ ਕਹਾਣੀ ਦਾ ਮੁੱਖ ਪਾਤਰ ਕ੍ਰਿਸ ਹੈ। ਉਹ ਆਪਣੇ ਦੋਸਤਾਂ ਨਾਲ ਇਸ ਅਨਾਥ ਆਸ਼ਰਮ ਵਿੱਚ ਰਹਿੰਦਾ ਹੈ। ਕਨਿਸ਼ਕ ਕ੍ਰਿਸ ਨੂੰ ਹਰਾ ਕੇ ਮਾਰਨਾ ਚਾਹੁੰਦਾ ਹੈ ਅਤੇ ਇਸ ਮਕਸਦ ਤਹਿਤ ਉਹ ਤਰ੍ਹਾਂ-ਤਰ੍ਹਾਂ ਦੇ ਦੈਂਤਾਂ ਨੂੰ ਕ੍ਰਿਸ ਨੂੰ ਮਾਰਨ ਲਈ ਭੇਜਦਾ ਹੈ ਪਰ ਹਰ ਵਾਰ ਅਸਫ਼ਲ ਹੀ ਰਹਿੰਦਾ ਹੈ।
ਪਾਤਰ
[ਸੋਧੋ]- ਕ੍ਰਿਸ -
- ਕਨਿਸ਼ਕ -
- ਡਾਃ ਜੇ -
- ਪਿੰਕੀ -
- ਬਬਲੂ -
- ਮਧੂ -
- ਗੋਲੂ -
- ਸੁਖੀ -
- ਤਾਰਕ -
- ਸੁਪਰਨਾ -
- ਪ੍ਰਸ਼ਾਤ -
- ਬਾਲੂ -
ਪ੍ਰਸਾਰਣ
[ਸੋਧੋ]ਫ਼ਿਲਮਾਂ
[ਸੋਧੋ]- ਰੋਲ ਨੰਬਰ 21 ਅਤੇ ਸਵਰਣਮਣੀ ਦੀ ਖੋਜ (ਅੰਗਰੇਜ਼ੀ: Roll no 21 and the quest for swarnmani)
- ਰੋਲ ਨੰਬਰ 21 ਸਪੇਸ ਵਿੱਚ ਧੂਮ-ਧੜੱਕਾ (ਅੰਗਰੇਜ਼ੀ: Roll no 21 space mein Dhoom dhadaka)
- ਰੋਲ ਨੰਬਰ 21 ਸਮੇਂ ਦੀ ਭੁੱਲ-ਭੂਲੱਈਆ (ਅੰਗਰੇਜ਼ੀ: Roll no 21 time ki bhool bhullaiya)
- ਰੋਲ ਨੰਬਰ 21 ਅਸਟ੍ਰੇਲੀਆ ਤੱਕ ਟਿਕਟ (ਅੰਗਰੇਜ਼ੀ: Roll no 21 ticket to Australia)
- ਰੋਲ ਨੰਬਰ 21 ਸਕੂਬਾ ਡੂਬਾ ਅਜੂਬਾ (ਅੰਗਰੇਜ਼ੀ: Roll no 21 scooba dooba ajooba)
ਹਵਾਲੇ
[ਸੋਧੋ]- ↑ "New Movie and Season of Roll No 21 Premier". animationxpress.com. 2014. Retrieved 14 November 2014.
- ↑ "Upcoming Brand New Season (2015)- Roll No 21 (Season 8)". 2015. Retrieved 5 May 2015.