ਹਾਸਰਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹਾਸਰਸ ਮਨੋਰੰਜਨ ਦੀ ਇੱਕ ਵੰਨਗੀ ਹੈ ਜਿਸਦਾ ਮਕਸਦ ਹੱਸਣਾ ਅਤੇ ਹਸਾਉਣਾ ਹੁੰਦਾ ਹੈ। ਹੱਸਣਾ ਇੱਕ ਕਸਰਤ ਵੀ ਹੈ ਅਤੇ ਸਿਹਤ ਲਈ ਲਾਹੇਵੰਦ ਹੈ। ਹਾਸਰਸ ਕਲਾਕਾਰ ਅਜੀਬ ਅਦਾਵਾਂ, ਗੱਲਾਂ, ਚੁਟਕਲਿਆਂ ਆਦਿ ਨਾਲ ਵੇਖਣ ਜਾਂ ਸੁਣਨ ਵਾਲਿਆਂ ਨੂੰ ਹਸਾਉਂਦੇ ਹਨ।