ਰੋਹਤਾਂਗ ਦੱਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰੋਹਤਾਂਗ ਦੱਰਾ
Cloud Volcano.jpg
ਰੋਹਤਾਂਗ ਦੱਰੇ ਤੋਂ ਦ੍ਰਿਸ਼
Elevation3,978 m (13,051 ft)
Traversed byਲੇਹ - ਮਨਾਲੀ ਮਾਰਗ
ਸਥਿਤੀਭਾਰਤ
ਰੇਂਜਪੀਰ ਪੰਜਾਲ, ਹਿਮਾਲਿਆ
Coordinates32°22′17″N 77°14′47″E / 32.37139°N 77.24639°E / 32.37139; 77.24639ਗੁਣਕ: 32°22′17″N 77°14′47″E / 32.37139°N 77.24639°E / 32.37139; 77.24639

ਰੋਹਤਾਂਗ ਦੱਰਾ (ਹਿੰਦੀ: रोहतांग दर्रा) ਹਿਮਾਲਿਆ ਦੇ ਪੂਰਬੀ ਪੀਰ ਪੰਜਾਲ ਪਹਾੜੀ-ਲੜੀ ਸਮੂਹ ਉੱਤੇ ਪੈਂਦੀ ਇੱਕ ਉੱਚੀ ਪਹਾੜੀ ਚੋਟੀ ਹੈ ਜੋ ਮਨਾਲੀ ਤੋਂ 51 ਕਿ.ਮੀ. ਦੀ ਦੂਰੀ ਤੇ ਪੈਂਦੀ ਹੈ । ਰੋਹਤਾਂਗ ਲੱਦਾਖ ਦੀ ਭੋਟੀ ਬੋਲੀ ਦਾ ਸ਼ਬਦ ਹੈ ਜਿਸਤੇ ਇਸਦਾ ਨਾਮਕਰਨ ਹੋਇਆ ਹੈ । ਲੱਦਾਖ ਦੀ ਭੋਟੀ ਬੋਲੀ ਵਿੱਚ ਰੋਹਤਾਂਗ ਦਾ ਭਾਵ ਹੈ ਮੁਰਦਿਆਂ ਦਾ ਥੇਹ[1] ਕਿਓਂਕੀ ਇਸਦੀ ਉਚਾਈ 3978 ਮੀਟਰ (13050 ਫੂਟ) ਹੈ ਅਤੇ ਇਸਨੂੰ ਪਾਰ ਕਰਨ ਲੱਗੇ ਮਾੜੇ ਮੌਸਮ ਕਰਨ ਕਈ ਲੋਕਾਂ ਦੀ ਇਥੇ ਮੌਤ ਹੋ ਜਾਂਦੀ ਹੈ।[2][3][4][5]ਇਹ ਦੱਰਾ ਕੁੱਲੂ ਘਾਟੀ ਹਿਮਾਚਲ ਪ੍ਰਦੇਸ ਭਾਰਤ ਦੀਆਂ ਲਾਹੌਲ ਅਤੇ ਸਪੀਤੀ ਦੀਆਂ ਘਾਟੀਆਂ ਨੂੰ ਜੋੜਦਾ ਹੈ ।

ਰੋਹਤਾਂਗ ਦੇ ਰਾਹ ਵਿੱਚ ਜਲ-ਧਾਰਾ ਦਾ ਦ੍ਰਿਸ਼

ਗੈਲਰੀ[ਸੋਧੋ]

ਹਵਾਲੇ[ਸੋਧੋ]