ਰੋਹਿਣੀ ਹਤੰਗੜੀ
Jump to navigation
Jump to search
ਰੋਹਿਣੀ ਹਤੰਗੜੀ | |
---|---|
![]() | |
ਜਨਮ | ਰੋਹਿਣੀ ਓਕ 11 ਅਪ੍ਰੈਲ 1951 ਪੁਣੇ, ਭਾਰਤ |
ਸਰਗਰਮੀ ਦੇ ਸਾਲ | 1975–ਹਾਲ ਤੱਕ |
ਸਾਥੀ | ਜੈਦੇਵ ਹਤੰਗੜੀ (1977–2008; ਉਸ ਦੀ ਮੌਤ); 1 ਬੱਚਾ |
ਰੋਹਿਣੀ ਹਤੰਗੜੀ (ਮਰਾਠੀ: रोहिणी हत्तंगडी) (ਜਨਮ 11 ਅਪਰੈਲ 1951) ਇੱਕ ਭਾਰਤੀ ਫਿਲਮ, ਥੀਏਟਰ ਅਤੇ ਟੈਲੀਵਿਜ਼ਨ ਦੀ ਅਭਿਨੇਤਰੀ ਹੈ।ਉਸ ਨੇ ਦੋ ਫਿਲਮਫੇਅਰ ਅਵਾਰਡ, ਇੱਕ ਨੈਸ਼ਨਲ ਫ਼ਿਲਮ ਅਵਾਰਡ ਜਿੱਤਿਆ ਹੈ। ਉਹ ਇੱਕੋ ਭਾਰਤੀ ਅਭਿਨੇਤਰੀ ਹੈ ਜਿਸਨੇ ਗਾਂਧੀ (1982) ਵਿੱਚ ਕਸਤੂਰਬਾ ਗਾਂਧੀ ਦੇ ਰੂਪ ਵਿੱਚ ਅਭਿਨੈ ਲਈ ਸਹਿਯੋਗੀ ਭੂਮਿਕਾ ਵਿੱਚ ਸਭ ਤੋਂ ਵਧੀਆ ਅਭਿਨੇਤਰੀ ਵਜੋਂ ਬਾਫਟਾ (BAFTA) ਅਵਾਰਡ ਜਿੱਤਿਆ ਹੈ।[1]