ਸਮੱਗਰੀ 'ਤੇ ਜਾਓ

ਰੋਹਿਤ ਬੱਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੋਹਿਤ ਬੱਲ
ਜਨਮਮਈ 8, 1961 (ਉਮਰ 56)
ਕਸ਼ਮੀਰ, ਭਾਰਤ
ਰਾਸ਼ਟਰੀਅਤਾਭਾਰਤੀ
ਸਿੱਖਿਆਵੂਡਲੈਂਡ, ਬੁਰਨ ਹਾਲ ਸਕੂਲ, ਦਿੱਲੀ ਪਬਲਿਕ ਸਕੂਲ, ਸੰਤ ਸਟੀਫਨ ਕਾਲਜ, ਦਿੱਲੀ,
ਪੇਸ਼ਾਫ਼ੈਸ਼ਨ ਡਿਜ਼ਾਈਨਰ
ਪੁਰਸਕਾਰਆਈਐਫਏ ਡਿਜਾਇਨਰ ਲਈ 2001 ਅਤੇ 2004
Labelsਰੋਹਿਤ ਬੱਲ

ਰੋਹਿਤ ਬੱਲ (ਅੰਗਰੇਜੀ: Rohit Bal) ਦਿੱਲੀ ਵਿਚ ਇਕ ਫੈਸ਼ਨ ਡਿਜਾਇਨਰ ਹੈ। ਇਹ ਔਰਤ ਅਤੇ ਮਰਦ ਦੋਵੇ ਤਰ੍ਹਾਂ ਦੇ ਪਹਿਰਾਵੇ ਦਾ ਡਿਜਾਇਨ ਬਣਾਉਂਦਾ ਹੈ। ਇਸ ਨੇ ਗ੍ਰਜੁਏਸ਼ਨ ਬੁਰਨ ਹਾਲ ਸਕੂਲ ਅਤੇ ਸੈਂਟ ਸਟੀਫਨ ਕਾਲਜ ਤੋਂ ਪੂਰੀ ਕੀਤੀ।[1]

ਕੈਰੀਅਰ [ਸੋਧੋ]

ਬੱਲ ਨੇ ਆਪਣਾ ਕੈਰੀਅਰ ਆਪਣੇ ਭਰਾ ਰਾਜੀਵ ਬੱਲ ਨਾਲ ਦਿੱਲੀ ਵਿਚ 1986 ਵਿਚ ਸ਼ੁਰੂ ਕੀਤਾ।  

ਬੱਲ ਨੇ ਕੌਨ ਬਨੇ ਕਰੌੜਪਤੀ  ਗੇਮ ਸ਼ੌਅ ਨੂੰ ਵੀ ਡਿਜਾਇਨ ਕੀਤਾ।

ਬੱਲ ਦੁਆਰਾ ਦਿੱਲੀ, ਮੁੰਬਈ, ਬੈਂਗਲੌਰ, ਅਹਿਮਦਾਬਾਦ, ਕਲਕੱਤਾ, ਚੇਨਾਈ ਵਿਚ ਆਦਿ ਵਿਚ ਫਲੈਗਸ਼ਿਪ ਸਟੋਰ ਖੋਲੇ ਹੋਏ ਹਨ। 

ਭਾਰਤ, ਨਿਉ ਯਾਰਕ,ਪੈਰਿਸ, ਸਿੰਗਾਪੁਰ ਬਹੁਤ  ਆਦਿ ਦੇਸ਼ਾਂ  ਵਿਚ ਫੈਸ਼ਨ ਪ੍ਰੋਗਰਾਮ ਨੂੰ ਇਸ ਦੁਆਰਾ ਹੀ ਸਪਾਂਸਰ ਕੀਤਾ ਜਾਂਦਾ ਹੈ।

ਹਵਾਲੇ[ਸੋਧੋ]

  1. Dugal, Jasmeen. "Rohit Bal". Know Your Designers. Explosive Fashion. Archived from the original on 11 ਮਈ 2012. Retrieved 14 May 2012. {{cite web}}: Unknown parameter |dead-url= ignored (|url-status= suggested) (help)