ਰੌਟਲੈੱਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰੌਟਲੈੱਜ
150px
Parent company ਟੇਲਰ ਐਂਡ ਫ੍ਰੇਂਸਿਸ
Status ਸਰਗਰਮ
Founded 1851; 168 ਸਾਲ ਪਿਹਲਾਂ (1851)
ਸੰਸਥਾਪਕ ਜਾਰਜ ਰੌਟਲੈੱਜ
ਦੇਸ਼ ਬਰਤਾਨੀਆ
ਮੁੱਖ ਦਫ਼ਤਰ ਦੀ ਸਥਿਤੀ Abingdon-on-Thames
Distribution ਵਿਸ਼ਵ ਭਰ ਵਿਚ
Key people Jeremy North (MD Books)[1]
ਪਬਲੀਕੇਸ਼ਨ ਦੀ ਕਿਸਮ ਪੁਸਤਕਾਂ ਅਤੇ ਜਰਨਲ
Nonfiction topics ਹਿਉਮੈਨੀਟੀਸ, ਸਮਾਜ ਵਿਗਿਆਨ, ਵਿਦਿਆ, ਕਾਨੂੰਨ.
Fiction genres ਅਕਾਦਮਿਕ , ਨਾਨ ਫ਼ਿਕਸ਼ਨ
ਵੈੱਬਸਾਈਟ www.routledge.com
2008 conference booth

ਰੌਟਲੈੱਜ (/ˈrtlɛ/)ਬਰਤਾਨੀਆ ਦੀ ਇੱਕ ਬਹੁ-ਰਾਸ਼ਟਰੀ ਪ੍ਰਕਾਸ਼ਕ ਸਮੂਹ ਹੈ ਜੋ 1836 ਵਿਚ ਜਾਰਜ ਰੌਟਲੈੱਜ ਨੇ ਸਥਾਪਤ ਕੀਤਾ ਸੀ। ਇਹ ਕੰਪਨੀ ਹਰ ਸਾਲ 1800 ਰਸਾਲੇ ਅਤੇ 5000 ਤਕ ਪੁਸਤਕਾਂ ਪ੍ਰਕਾਸ਼ਤ ਕਰਦੀ ਹੈ। ਇਸਨੇ ਹੁਣ ਤੱਕ 70000 ਤੋਂ ਵੱਧ ਪੁਸਤਕਾਂ ਪ੍ਰਕਾਸ਼ਤ ਕੀਤੀਆਂ ਹਨ।[2] ਰੌਟਲੈੱਜ ਹਿਉਮੈਨੀਟੀਸ ਅਤੇ ਸਮਾਜ ਵਿਗਿਆਨਾਂ ਦੀਆਂ ਪੁਸਤਕਾਂ ਪ੍ਰਕਾਸ਼ਤ ਕਰਨ ਵਾਲੀ ਵਿਸ਼ਵ ਦੀ ਸਭ ਤੋਂ ਵੱਡੀ ਕੰਪਨੀ ਮੰਨੀ ਜਾਂਦੀ ਹੈ .[3]

ਹਵਾਲੇ[ਸੋਧੋ]