ਰੌਣੀ
ਦਿੱਖ
ਰੌਣੀ | |
|---|---|
ਪਿੰਡ | |
| ਦੇਸ਼ | |
| ਰਾਜ | ਪੰਜਾਬ |
| ਜ਼ਿਲਾ | ਲੁਧਿਆਣਾ |
| ਭਾਸ਼ਾਵਾਂ | |
| • ਅਧਿਕਾਰਿਤ | ਪੰਜਾਬੀ (ਗੁਰਮੁਖੀ) |
| • ਖੇਤਰੀ | ਪੰਜਾਬੀ |
| ਸਮਾਂ ਖੇਤਰ | ਯੂਟੀਸੀ+5:30 (ਆਈਐਸਟੀ) |
| ਨੇੜਲਾ ਸ਼ਹਿਰ | ਖੰਨਾ |
| ਲੋਕ ਸਭਾ ਹਲਕਾ | ਫਤਹਿਗੜ ਸਾਹਿਬ |
| ਵਿਧਾਨ ਸਭਾ ਹਲਕਾ | ਪਾਇਲ |
ਰੌਣੀ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਖੰਨਾ ਦਾ ਇੱਕ ਵੱਡਾ ਪਿੰਡ ਹੈ।[1] ਕਾਂਗਰਸ ਆਗੂ ਸ਼ਹੀਦ ਨਾਹਰ ਸਿੰਘ ਦੇ ਨਾਮ ਨਾਲ ਇਹਦੀ ਪਛਾਣ ਜੁੜੀ ਹੋਈ ਹੈ। ਇਸੇ ਲਈ ਇਸਨੂੰ ਆਮ ਤੌਰ ਤੇ ਨਾਹਰ ਸਿੰਘ ਵਾਲੀ ਰੌਣੀ ਕਿਹਾ ਜਾਂਦਾ ਹੈ।