ਰੌਬਿਨ ਲੇਕੌਫ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰੌਬਿਨ ਲੇਕੌਫ਼
ਜਨਮ (1942-05-24) ਮਈ 24, 1942 (ਉਮਰ 77)
ਬਰੁਕਲਿਨ, ਨਿਊਯਾਰਕ
ਰਿਹਾਇਸ਼ਬਰਕਲੇ, ਕੈਲੇਫੋਰਨੀਆ, ਯੂਐੱਸਏ
ਕੌਮੀਅਤUnited States
ਖੇਤਰਸਮਾਜਿਕ ਭਾਸ਼ਾ ਵਿਗਿਆਨੀ
ਭਾਸ਼ਾ ਅਤੇ ਲਿੰਗ
ਅਦਾਰੇਕੈਲੇਫੋਰਨੀਆ ਯੂਨੀਵਰਸਿਟੀ, ਬਰਕਲੇ
ਮਸ਼ਹੂਰ ਕਰਨ ਵਾਲੇ ਖੇਤਰਭਾਸ਼ਾ ਅਤੇ ਲਿੰਗ
ਜੀਵਨ ਸਾਥੀਜਾਰਜ ਲੇਕੌਫ਼ (ਤਲਾਕਸ਼ੁਦਾ)
ਅਲਮਾ ਮਾਤਰRadcliffe College
ਇੰਡੀਆਨਾ ਯੂਨੀਵਰਸਿਟੀ
ਹਾਵਰਡ ਯੂਨੀਵਰਸਿਟੀ

ਰੌਬਿਨ ਲੇਕੌਫ਼ ਕੈਲੇਫੋਰਨੀਆ ਯੂਨੀਵਰਸਿਟੀ, ਬਰਕਲੇ ਵਿੱਚ ਭਾਸ਼ਾ ਵਿਗਿਆਨ ਦਾ ਪ੍ਰੋਫੈਸਰ ਹੈ। ਉਸਨੇ ਭਾਸ਼ਾ ਅਤੇ ਲਿੰਗ ਦਾ ਨਾਲ ਸਬੰਧਿਤ ਕਿਤਾਬ ਭਾਸ਼ਾ ਅਤੇ ਔਰਤ ਦੀ ਸਥਿਤੀ 1975 'ਚ ਲਿਖੀ। ਇਹ ਭਾਸ਼ਾ ਵਿਗਿਆਨ ਅਤੇ ਹੋਰ ਵਿਸ਼ਿਆਂ ਵਿੱਚ ਅਧਿਐਨ ਦਾ ਵਿਸ਼ਾ ਹੈ।[1][2]

ਹਵਾਲੇ[ਸੋਧੋ]

  1. C. Todd White, "On the pragmatics of an androgynous style of speaking (from a transsexual's perspective)", World Englishes 17(2), 1998.
  2. Sergio Bolaños Cuellar, "Women's Language: A struggle to overcome inequality", Forma Y Función 19, 2006.