ਸਮੱਗਰੀ 'ਤੇ ਜਾਓ

ਰੌਸ਼ਨੀ ਦੀ ਗਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੌਸ਼ਨੀ ਦੀ ਗਤੀ
The distance from the Sun to the Earth is shown as 150 million kilometers, an approximate average. Sizes to scale.
ਸੂਰਜ ਤੋਂ ਧਰਤੀ ਤੱਕ ਦੀ ਦੂਰੀ ਨੂੰ ਰੌਸ਼ਨੀ 8 ਮਿੰਟ 17 ਸੈਕੰਡ ਵਿੱਚ ਤਹਿ ਕਰਦੀ ਹੈ।
ਸਹੀ ਮੁੱਲ
ਮੀਟਰ ਪ੍ਰਤੀ ਸੈਕੰਡ29,97,92,458
ਪਲੈਕ ਦੀ ਲੰਬਾਈ ਪ੍ਰਤੀ ਪਲੈਕ ਦਾ ਸਮਾਂ
(i.e., ਪਲੈਕ ਯੂਨਿਟ)
1
ਤਿੰਨ ਅੰਕਾਂ ਤੱਕ ਅਨੁਮਾਨਿਤ ਮੁੱਲ
ਕਿਲੋਮੀਟਰ ਪ੍ਰਤੀ ਘੰਟਾ1,080 ਮਿਲੀਅਨ (1.08×109)
ਮੀਲ ਪ੍ਰਤੀ ਸੈਕੰਡ1,86,000
ਮੀਲ ਪ੍ਰਤੀ ਘੰਟਾ671 ਮਿਲੀਅਨ (6.71×108)
ਅਕਾਸ਼ੀ ਯੂਨਿਟ ਪ੍ਰਤੀ ਦਿਨ173
(29,97,92,458 × 60 × 60 × 24 / 1,49,59,78,70,700)
ਅਨੁਮਾਨਿਤ ਰੌਸ਼ਨੀ ਸਿਗਨਲ ਦਾ ਸਮਾਂ
ਦੁਰੀਸਮਾਂ
ਇੱਕ ਫੁੱਟ1.0 ਨੈਨੋ ਸੈਕੰਡ
ਇੱਕ ਮੀਟਰ3.3 ਨੈਨੋ ਸੈਕੰਡ
ਜੀਓ ਸਟੇਸ਼ਟਨੀ ਤੋਂ ਧਰਤੀ ਤੱਕ119 ਮਿਲੀਸੈਕੰਡ
ਭੂਮੱਧ ਰੇਖਾ ਤੋਂ ਦੂਰੀ134 ਮਿਲੀ ਸੈਕੰਡ
ਚੰਦ ਤੋਂ ਧਰਤੀ ਦੀ ਦੂਰੀ1.3 ਸੈਕੰਡ
ਸੂਰਜ ਤੋਂ ਧਰਤੀ8.3 ਮਿੰਟ
ਇੱਕ ਪ੍ਰਕਾਸ਼-ਸਾਲ1.0 ਸਾਲ
ਇੱਕ ਪਾਰਸੈਕ3.26 ਸਾਲ
ਸੂਰਜ ਤੋਂ ਨੇੜੇ ਦੇ ਤਾਰੇ ਦੀ ਦੂਰੀ (1.3 pc)4.2 ਸਾਲ
ਨੇੜੇ ਦੀ ਅਕਾਸ਼ਗੰਗਾ ਤੋਂ ਧਰਤੀ ਦੀ ਦੂਰੀ25,000 years
ਮਿਲਕੀ ਵੇ ਦਾ ਆਰਪਾਰ1,00,000 years
ਧਰਤੀ ਤੋਂ ਅੰਡਰੋਮੇਡਾ ਅਕਾਸ਼ਗੰਗਾ ਤੱਕ2.5 ਮਿਲੀਅਨ ਸਾਲ
ਧਰਤੀ ਤੋਂ ਆਸਮਾਨ ਦੇ ਅੰਤ ਤੱਕ46.5 ਬਿਲੀਅਨ ਸਾਲ

ਰੌਸਨੀ ਦੀ ਗਤੀ ਖਲਾਅ ਵਿੱਚ ਜਿਸ ਨੂੰ c ਨਾਲ ਦਰਸਾਇਆ ਜਾਂਦਾ ਹੈ ਇੱਕ ਸਰਬਵਿਆਪਕ ਭੌਤਿਕ ਸਥਿਰ ਅੰਕ ਹੈ ਜਿਸ ਦੀ ਭੌਤਿਕ ਵਿਗਿਆਨ ਦੇ ਬਹੁਤ ਖੇਤਰਾਂ ਵਿੱਚ ਵਰਤੋਂ ਹੁੰਦੀ ਹੈ। ਇਸ ਦੀ ਅਸਲ ਮੁੱਲ 29,97,92,458 ਮੀਟਰ ਪਰ ਸੈਕਿੰਡ (≈3.00×108 ਮੀ/ਸੈ), c ਉਹ ਵੱਧ ਤੋਂ ਵੱਧ ਗਤੀ ਹੈ ਜਿਸ ਗਤੀ ਨਾਲ ਸਾਰੇ ਬ੍ਰਹਿਮੰਡ ਵਿੱਚ ਮਾਦਾ ਜਾਂ ਹੋਰ ਭੌਤਿਕ ਵਸਤੂਆਂ ਗਤੀ ਕਰਦੀਆਂ ਹਨ। ਇਹ ਉਹ ਗਤੀ ਹੈ ਜਿਸ ਨਾਲ ਸਾਰੇ ਪੁੰਜ ਰਹਿਤ ਕਣ ਜਿਵੇ, ਰੋਸ਼ਨੀ, ਇਲੈਕਟ੍ਰੋਮੈਗਨੇਟਿਕ ਵਿਕਰਨਾ ਅਤੇ ਗਰੂਤਾ ਕਿਰਨਾ ਅਾਦਿ, ਖਲਾਅ ਵਿੱਚ ਗਤੀ ਕਰਦੇ ਹਨ।[1]

ਸਾਪੇਖਤਾ ਸਿਧਾਂਤ ਅਨੁਸਾਰ c ਦਾ ਸਬੰਧ ਸਮਾਂ ਅਤੇ ਅਕਾਸ਼ ਨਾਲ ਹੈ ਅਤੇ ਇਹ ਅਲਬਰਟ ਆਈਨਸਟਾਈਨ ਦੇ ਮਸ਼ਹੂਰ ਸਮੀਕਰਨ E = mc2

ਪਾਰਦਰਸ਼ੀ ਪਦਾਰਥਾਂ ਜਿਵੇ ਕੱਚ ਜਾਂ ਹਵਾ ਵਿੱਚ ਰੋਸ਼ਨੀ ਦੀ ਗਤੀ, c ਨਾਲੋਂ ਘੱਟ ਹੁੰਦੀ ਹੈ। c ਅਤੇ ਗਤੀ v ਦੇ ਅਨੁਪਾਤ ਨੂੰ ਅਪਵਰਤਿਤ ਅੰਕ n ਕਿਹਾ ਜਾਂਦਾ ਹੈ।
ਜਿਵੇ, (n = c / v).

ਜਿਵੇ ਦ੍ਰਿਸ਼ ਪ੍ਰਕਾਸ਼ ਦਾ ਕੰਚ ਵਿੱਚ ਅਪਵਰਤਿਤ ਅੰਕ 1.5 ਹੈ। ਜਿਸ ਦਾ ਮਤਲਵ ਹੈ ਕਿ ਰੌਸ਼ਨੀ ਕੰਚ ਵਿੱਚ c / 1.5 ≈ 2,00,000 km/s; ਗਤੀ ਨਾਲ ਦੌੜਦੀ ਹੈ ਅਤੇ ਰੌਸਨੀ ਦਾ ਹਵਾ ਵਿੱਚ ਅਪਵਰਤਿਤ ਅੰਕ 1.0003 ਹ।

ਇਸਲਈ ਹਵਾ ਵਿੱਚ ਰੌਸ਼ਨੀ ਦੀ ਗਤੀ c ਨਾਲੋਂ ਲਗਭਗ 2,99,700 km/s ਜਾਂ 90 km/s ਘੱਟ ਹੈ।.
c (ਕਿਲੋਮੀਟਰ/ਸੈਕੰਡ) ਦੀ ਮਿਣਤੀ ਦਾ ਇਤਿਹਾਸ
ਸਾਲ ਨਾਮ ਗਤੀ
1675 ਉਲੇ ਰੋਮਰ ਅਤੇ ਕ੍ਰਿਸਟਿਆਨ ਹੁਏਜਨਜ਼ 2,20,000
1729 ਜੇਮਜ਼ ਬ੍ਰਾਡਲੇ, 3,01,000
1849 ਹਿਪੋਲੀਤੇ ਫਿਜ਼ਾਓ, 3,15,000
1862 ਲਿਓਨ ਫੌਕਾਲਟ 2,98,000±500
1907 ਰੋਸਾ ਡੋਰਸੇ 2,99,710±30
1926 ਅਲਬਰਟ ਏ. ਮਿਸ਼ੇਲਸਨ 2,99,796±4
1950 ਏਸ਼ਨ ਅਤੇ ਗੋਰਡਨ ਸਮਿਥ 2,99,792.5±3.0
1958 ਕੇ. ਡੀ. ਫਰੂਮੇ 2,99,792.50±0.10
1972 2,99,792.4562±0.0011
1983 -- 2,99,792.458

ਹਵਾਲੇ

[ਸੋਧੋ]
  1. Penrose, R (2004). The Road to Reality: A Complete Guide to the Laws of the Universe. Vintage Books. pp. 410–1. ISBN 978-0-679-77631-4. ... the most accurate standard for the metre is conveniently defined so that there are exactly 299,792,458 of them to the distance travelled by light in a standard second, giving a value for the metre that very accurately matches the now inadequately precise standard metre rule in Paris.