ਰੌਸ਼ਨ ਪ੍ਰਿੰਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੋਸ਼ਨ ਪ੍ਰਿੰਸ
ਜਾਣਕਾਰੀ
ਜਨਮ ਦਾ ਨਾਮਰਾਜੀਵ ਕਪਲਿਸ਼
ਜਨਮ (1981-09-12) 12 ਸਤੰਬਰ 1981 (ਉਮਰ 42)
ਬੰਗਾ, ਪੰਜਾਬ, ਭਾਰਤ
ਵੰਨਗੀ(ਆਂ)ਭੰਗੜਾ, ਪੌਪ ਸੰਗੀਤ
ਕਿੱਤਾਰਿਕਾਰਡ ਨਿਰਮਾਤਾ, ਸੰਗੀਤਕਾਰ, ਸੰਗੀਤ ਨਿਰਦੇਸ਼ਕ , ਗਾਇਕ-ਗੀਤਕਾਰ
ਸਾਲ ਸਰਗਰਮ2006–ਹੁਣ
ਲੇਬਲਮੂਵੀ ਬਾਕਸ, ਯੂਨਾਈਟਿਡ ਕਿੰਗਡਮ
ਸੰਗੀਤਕ ਲਿਹਰਾਂ, ਕੈਨੇਡਾ
ਸਟਾਰਮੇਕਰਜ਼ ਭਾਰਤ

ਰੋਸ਼ਨ ਪ੍ਰਿੰਸ ਦਾ ਜਨਮ 12 ਸਤੰਬਰ 1981 ਵਿੱਚ ਹੋਇਆ ਜੋ ਇੱਕ ਪੰਜਾਬੀ ਗਾਇਕ, ਨਿਰਮਾਤਾ, ਸੰਗੀਤਕਾਰ ਅਤੇ ਗੀਤਕਾਰ ਹੈ। ਇਸਨੇ ਆਪਣੀ ਗ੍ਰੇਜੁਏਸ਼ਨ ਏ ਐੱਸ ਐੱਸ ਐੱਮ ਕਾਲਜ ਮੁਕੰਦਪੁਰ ਤੋਂ ਕੀਤੀ। ਇਹ ਪੰਜਾਬੀ ਦੇ ਰਿਆਲਟੀ ਸ਼ੋ ਆਵਾਜ਼ ਪੰਜਾਬ ਦੀ ਦੇ ਪਹਿਲੇ ਸੀਜ਼ਨ ਵਿੱਚ ਵਿਜੇਤਾ ਰਿਹਾ। ਇਸਨੇ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ। ਇਸ ਦੀ ਪਹਿਲੀ ਫ਼ਿਲਮ ਲਗਦਾ ਇਸ਼ਕ ਹੋ ਗਿਆ ਆਈ। ਇਸ ਤੋਂ ਬਾਅਦ ਇਸਨੇ 35-40 ਫ਼ਿਲਮਾਂ ਵਿੱਚ ਕੰਮ ਕੀਤਾ। ਇਸ ਤੋਂ ਬਾਅਦ ਇਸ ਦੀਆਂ ਫ਼ਿਲਮਾਂ ਫੇਰ ਮਾਮਲਾ ਗੜਬੜ ਗੜਬੜ ਅਤੇ ਨੋਟੀ ਜਟਸ ਨੇ ਬਹੁਤ ਪ੍ਰਸਿੱਦੀ ਹਾਸਿਲ ਕੀਤੀ।

ਫ਼ਿਲਮ ਪੁਰਸਕਾਰ[ਸੋਧੋ]

ਪੀ ਟੀ ਸੀ ਫ਼ਿਲਮ ਪੁਰਸਕਾਰ

ਐਲਬਮਜ਼[ਸੋਧੋ]

 • 2015 "ਗੁਜ਼ਾਰਿਸ਼ਾਂ" - ਸਿੰਗਲ ਟਰੈਕ
 • 2015 "ਬਸ ਤੂੰ" - ਸਿੰਗਲ ਟਰੈਕ
 • 2015 "ਦਿਲ ਡਰਦਾ" - ਸਿੰਗਲ ਟਰੈਕ
 • 2014 "ਬੈਕ ਟੂ ਭੰਗੜਾ" - ਸਿੰਗਲ ਟਰੈਕ
 • 2014 "ਇੱਕ ਹੋਰ ਮਿਸਟਰ ਪੇਂਡੂ" - ਸਿੰਗਲ ਟਰੈਕ
 • 2014 "ਸਲੂਨ ਗਲੋਜ਼"
 • 2014 "ਤੇਰਾ ਯਾਰ ਬੋਲਦਾ" - ਸਿੰਗਲ ਟਰੈਕ
 • 2013 "ਡਿਸਟ੍ਰਿਕ"
 • 2013 "ਮਿਸਟਰ ਪੇਂਡੂ" - ਸਿੰਗਲ ਟਰੈਕ
 • 2013 "ਦੋ ਘੁੱਟ" - ਸਿੰਗਲ ਟਰੈਕ
 • 2012 "ਗੁੱਤ ਤੇ ਪਰਾਂਦਾ" - ਸਿੰਗਲ ਟਰੈਕ
 • 2011 "ਕਰੇਜ਼ੀ ਗਬਰੂ"
 • 2010 "ਦ ਹਰਟ ਹੈਕਰ"
 • 2009 "ਪ੍ਰਿੰਸ ਐਨ ਪੂਜਾ ਅਲਾਇਵ"
 • 2006 "ਆਵਾਜ਼ ਪੰਜਾਬ ਦੀ"