ਰੰਗ ਸਾਗਰ ਝੀਲ
ਦਿੱਖ
ਰੰਗ ਸਾਗਰ ਝੀਲ | |
---|---|
ਸਥਿਤੀ | ਉਦੈਪੁਰ, ਰਾਜਸਥਾਨ |
ਗੁਣਕ | 24°35′02″N 73°40′52″E / 24.584°N 73.681°E |
Type | ਸਰੋਵਰ, ਤਾਜ਼ਾ ਪਾਣੀ, ਪੌਲੀਮਿਕ |
Basin countries | India |
ਵੱਧ ਤੋਂ ਵੱਧ ਲੰਬਾਈ | 0.25 km (0.16 mi) |
Settlements | ਉਦੈਪੁਰ |
ਰੰਗ ਸਾਗਰ ਝੀਲ (ਹਿੰਦੀ: रंग सागर) ਭਾਰਤ ਦੇ ਰਾਜਸਥਾਨ ਰਾਜ ਦੇ ਉਦੈਪੁਰ ਸ਼ਹਿਰ ਵਿੱਚ ਹੈ। ਇਹ 1668 ਵਿੱਚ ਇਨਸਾਨਾਂ ਵੱਲੋਂ ਬਣਾਈ ਗਈ ਇੱਕ ਝੀਲ ਹੈ [1] ਇਸਨੂੰ ਅਮਰਕੁੰਟ ਵਜੋਂ ਵੀ ਜਾਣਿਆ ਜਾਂਦਾ ਹੈ, ਜੋ ਸਵਰੂਪ ਸਾਗਰ ਝੀਲ ਅਤੇ ਪਿਚੋਲਾ ਝੀਲ ਨੂੰ ਜੋੜਦਾ ਹੈ। ਇਹ ਸਵਰੂਪ ਸਾਗਰ ਝੀਲ ਨੂੰ ਜੋੜਦੀ ਅੰਬਾਮਾਤਾ ਦੇ ਨਾਲ। ਇਹ ਇੱਕ ਆਕਰਸ਼ਕ ਝੀਲ ਹੈ। ਇਥੇ ਅਮਬਾਮਾਤਾ ਦਾ ਮੰਦਰ ਹੈ।