ਪਿਛੋਲਾ ਝੀਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਫਰਮਾ:Infobox lake Jagdish patel Ans Patel ਪਿਛੋਲਾ ਝੀਲ ਭਾਰਤ ਦੇ ਰਾਜਸਥਾਨ ਦੇ ਉਦੈਪੁਰ ਸ਼ਹਿਰ ਵਿੱਚ ਸਥਿਤ ਹੈ। ਇਹ ਇੱਕ ਗੈਰ-ਕੁਦਰਤੀ ਤਾਜੇ ਪਾਣੀ ਦੀ ਝੀਲ ਹੈ। ਜਿਸਦਾ ਨਿਰਮਾਣ 1363 ਈਸਵੀ ਵਿੱਚ ਹੋਇਆ। ਪਿਛੋਲੀ ਪਿੰਡ ਦੇ ਕੋਲ ਹੋਣ ਕਰ ਕੇ ਇਸ ਦਾ ਨਾਮ ਪਿਛੋਲੀ ਝੀਲ ਰੱਖਿਆ ਗਿਆ। ਇਸ ਝੀਲ ਦੇ ਨਿਰਮਾਣ ਦਾ ਮੁੱਖ ਕਾਰਨ ਇਸ ਦੇ ਪਾਣੀ ਨਾਲ ਡੈਮ ਦੀ ਉਸਾਰੀ ਕਰਨਾ ਸੀ ਜਿਸ ਨਾਲ ਸਿੰਚਾਈ ਅਤੇ ਪੀਣ ਲਈ ਪਾਣੀ ਦਾ ਪ੍ਰਬੰਧ ਹੋ ਸਕੇ। ਝੀਲ ਵਿੱਚ ਜੱਗ ਨਿਵਾਸ ਅਤੇ ਜਨ ਨਿਵਾਸ ਦੋ ਟਾਪੂ ਬਣੇ ਹੋਏ ਹਨ। ਜਿਨਹਾਂ ਤੋ ਝੀਲ ਦੇ ਨਜ਼ਾਰੇ ਨੂੰ ਵੇਖਿਆ ਜਾ ਸਕਦਾ ਹੈ।[1][2]

ਝੀਲ ਉੱਪਰ ਚਾਰ ਟਾਪੂ ਬਣੇ ਹੋਏ ਹਨ:

  • ਜੱਗ ਨਿਵਾਸ, ਜਿੱਥੇ ਲੇਕ ਪੈਲੇਸ ਬਣਿਆ ਹੋਈਆ ਹੈ।
  • ਜੱਗ ਮੰਦਿਰ, ਜਿੱਥੇ ਲੇਕ ਪੈਲੇਸ ਬਣਿਆ ਹੋਈਆ ਹੈ।.
  • ਮੋਹਨ ਮੰਦਿਰ ਜਿਥੋਂ ਗਨਗੌਰ ਸਲਾਨਾ ਮੇਲੇ ਦਾ ਦ੍ਰਿਸ਼ ਵੇਖਿਆ ਜਾ ਸਕਦਾ ਹੈ।
  • ਅਰਸੀ ਵਿਲਾਸ ਟਾਪੂ ਤੋ ਛਿਪਦੇ ਸੂਰਜ ਦਾ ਨਜ਼ਾਰਾ ਬੜਾ ਸੁੰਦਰ ਦਿਸਦਾ ਹੈ।[3]

ਪਹੁੰਚ[ਸੋਧੋ]

ਉਦੈਪੁਰ ਤੋ ਲੋਕਲ ਬੱਸ, ਟਾਂਗੀਆ, ਆਟੋਰਿਕਸ਼ਾ ਅਤੇ ਟੈਕਸੀਆਂ ਰਾਹੀ ਝੀਲ ਪਿਛੋਲਾ ਤੱਕ ਪਹੁੰਚੀਆਂ ਜਾ ਸਕਦਾ ਹੈ। ਉਦੈਪੁਰ ਯਾਤਾਜਾਤ ਗੋਲਡਨ ਕੁਆਡਰੀਲੇਟਰਲ ਰੋਡ ਨੇਟਵਰਕ ਨਾਲ ਜੁੜਿਆ ਹੋਣ ਕਰ ਕੇ ਇਸ ਦੀ ਦਿੱਲੀ ਅਤੇ ਮੁੰਬਈ ਦੇ ਨੇਸ਼ਨਲ ਹਾਇਵੇ ਦੂਰੀ 650 ਕਿੱਲੋਮੀਟਰ ਹੈ। ਰਾਜਸਥਨ ਦੀ ਰਾਜਧਾਨੀ ਜੈਪੁਰ ਦੀ ਰੋਡ ਰਾਹੀ ਦੂਰੀ 6 ਕਿੱਲੋਮੀਟਰ ਹੈ। ਅਹਮਦਾਬਾਦ ਤੋਂ ਉਦੈਪੁਰ ਦੀ ਦੂਰੀ 3.5 ਕਿੱਲੋਮੀਟਰ ਹੈ। ਦਿੱਲੀ ਤੋਂ ਰਾਜਸਥਨ ਟੁਰਿਜਮ ਦੀ ਸਿੱਧੀ ਬਸ ਸੁਵਿਧਾ ਮਿਲ ਜਾਂਦੀ ਹੈ। ਝੀਲ ਤੋਂ 25 ਕਿੱਲੋਮੀਟਰ ਉੱਤੇ ਦਬੋਕ ਏਅਰਪੋਰਟ ਹੈ ਜਿਹੜਾ ਕੇ ਦਿੱਲੀ ਅਤੇ ਮੁੰਬਈ ਨਾਲ ਜੁੜਿਆ ਹੋਇਆ ਹੈ। ਉਦੈਪੁਰ ਰੇਲਵੇ ਸਟੇਸ਼ਨ ਅਤੇ ਮਹਾਰਾਣਾ ਪ੍ਰਤਾਪ ਬਸ ਸਟੈੰਡ ਦੋਵੇ ਹੀ ਝੀਲ ਤੋਂ 3 ਕਿੱਲੋਮੀਟਰ ਦੀ ਦੂਰੀ ਉੱਤੇ ਹਨ। [4]

ਇਤਿਹਾਸ[ਸੋਧੋ]

ਮਹਾਰਾਣਾ ਲੱਖਾ ਦੇ ਰਾਜ ਸਮੇਂ ਇੱਕ ਅਨਾਜ ਢੋਹਣ ਵਾਲੇ ਕਵੀਲੇ ਨਾਲ ਸੰਬੰਧਿਤ ਬਣਜਾਰੇ ਨੇ 1362 ਏਡੀ ਵਿੱਚ ਪਿਛੋਲਾ ਝੀਲ ਦੀ ਉਸਾਰੀ ਕੀਤੀ[5] ਉਸ ਤੋਂ ਬਾਅਦ ਮਹਾਰਾਣਾ ਪ੍ਰਤਾਪ ਨੇ ਹਰੀਆਂ ਪਹਾੜੀਆ ਨਾਲ ਘਿਰੀ ਇਸ ਸੁੰਦਰ ਦਿੱਖ ਵਾਲੀ ਝੀਲ ਦੇ ਕੰਡੇ ਉਦੈਪੁਰ ਨਗਰ ਸਥਾਪਿਤ ਕੀਤਾ ਅਤੇ ਝੀਲ ਦੇ ਕਿਨਾਰੇ ਬਾਡੀਪੋਲ ਡੇਮ ਦਾ ਨਿਰਮਾਣ ਕਰਵਾ ਦਿੱਤਾ ਜਿਸ ਨਾਲ ਝੀਲ ਦੀ ਖੇਤਰ ਸੀਮਾ ਹੋਰ ਵੱਧ ਗਈ।[1]

ਝੀਲ ਦੇ ਜਗ ਮੰਦਿਰ ਟਾਪੂ ਤੋਂ ਉਦੈਪੁਰ ਦਾ ਪਰੋਨਮਾ ਚਿੱਤਰ

ਨਤੀਨੀ ਚਬੂਤਰਾ[ਸੋਧੋ]

ਪਾਣੀ ਪ੍ਰਬੰਧ ਅਤੇ ਤਕਨੀਕੀ ਵੇਰਵਾ[ਸੋਧੋ]

Udaipur Panorama with dried Lake Pichola

ਪਾਣੀ ਦੀ ਗੁਣਵੱਤਾ[ਸੋਧੋ]

ਝੀਲ ਨੂੰ ਖ਼ਤਰੇ[ਸੋਧੋ]

ਝੀਲ ਉਸਾਰੀ ਦਾ ਕੰਮ[ਸੋਧੋ]

ਭਾਰਤ ਦੀਆਂ ਝੀਲਾਂ ਦੀ ਸੂਚੀ[ਸੋਧੋ]

ਗੈਲਰੀ[ਸੋਧੋ]

ਹੋਰ ਵੇਖੋ[ਸੋਧੋ]

ਹਵਾਲੇ[ਸੋਧੋ]

  1. 1.0 1.1 "Pichola Lake". 
  2. "Lake Pichola Udaipur". Archived from the original on 2008-10-27. Retrieved 2015-11-15. 
  3. "ਪੁਰਾਲੇਖ ਕੀਤੀ ਕਾਪੀ". Archived from the original on 2015-06-03. Retrieved 2015-11-15. 
  4. "Lake Pichola, Udaipur". 
  5. "Pichola Lake". Udaipur. Retrieved 2008-11-02. 

ਬਾਹਰੀ ਕੜੀਆਂ[ਸੋਧੋ]